NEW 200 , 50 NOTES – 200 ਅਤੇ 50 ਰੁਪਏ ਦੇ ਨਵੇਂ ਨੋਟ -new 200 and 50 notes

new 200 and 50 notes – 200 ਅਤੇ 50 ਦੇ ਨੋਟ ਜਾਰੀ ਹੋਇਆ ਨੂੰ ਤਾਂ ਕਾਫੀ ਟੀਮ ਬੀਤ ਚੁੱਕਾ ਹੈ

new 200 and 50 notes- ਜੇਕਰ ਤੁਸੀਂ ਹਾਲੇ ਤੱਕ 200 ਜਾਂ 50 ਦੇ ਨਵੇਂ ਨੋਟ ਨਹੀਂ ਦੇਖੇ ਹਨ ਤਾਂ ਅਸੀਂ ਤੁਹਾਡੇ ਲਈ ਓਹਨਾ ਦੀਆ PICS ਲੈ ਕੇ ਆ ਚੁੱਕੇ ਹਾ, ਇਹਨਾਂ ਨੋਟਾਂ ਨੂੰ ਦੇਖ ਕੇ ਹੋ ਸਕਦਾ ਹੈ ਕੇ ਤੁਹਾਨੂੰ ਨੋਟਬੰਦੀ ਦੇ TIME ਦੀ ਯਾਦ ਆ ਜਾਵੇ ਤੇ ਤੁਹਾਨੂੰ ਆਪਣੇ ਲਾਗੇ ਲੰਬੀਆਂ ਲੰਬੀਆਂ ਲਾਈਨਾਂ ਤੇ ਬੈਂਕ ਦੇ ਬਾਹਰ ਖੜੇ ਹੋਣ ਦਾ ਭ੍ਰਮ ਪੈ ਜਾਵੇ ਪਰ ਡਰੋ ਨਾ ,ਜੇਕਰ ਤੁਸੀਂ ਕਾਲਾ ਧਨ ਨਾ ਹੁੰਦਿਆਂ ਵੀ ਲਾਈਨਾਂ ਚ ਪੰਜ ਦਸ ਘੰਟੇ ਚੁੱਪ ਕਰ ਕੇ ਸਰਕਾਰ ਨੂੰ ਕੁਜ ਨਾ ਬੋਲ ਕੇ ਖੜੇ ਰਹੇ ਹੋ ਤਾਂ ਤੁਸੀਂ ਆਪਣੇ ਦੇਸ਼ ਭਗਤ ਹੋਣ ਦਾ ਜਾਂ ANTI ਨੈਸ਼ਨਲ ਨਾ ਹੋਣ ਦਾ ਸਬੂਤ ਦੇ ਚੁੱਕੇ ਹੋ , ਜੇਕਰ ਤੁਹਾਨੂੰ ਜ਼ਿਆਦਾ ਹੋ ਰਹੀ ਮਹਿੰਗਾਈ ਜਾਂ ਬੇਰੋਜਗਾਰੀ ਵਧਣ ਤੇ ਵੀ ਜੂੰ ਨਹੀਂ ਸਿਰਕ ਰਹੀ ਤਾਂ ਆਪਣੇ ਆਪ ਲੈ ਤਾੜੀਆਂ ਜਰੂਰ ਮਾਰੋ .

Punjabi Bujartan (ਪੰਜਾਬੀ ਬੁਝਾਰਤਾਂ)

NEW 200 , 50 NOTES

RS-50-NEW-NOTE
RS 50 NEW NOTE

NEW 200 , 50 NOTES

RS-200-NEW-NOTES
RS-200-NEW-NOTES

 

But still there is no availability of these new currency notes at ATMs as they are not feasible for the dimensions that the new Rs. 50 and Rs. 200 notes are designed in.

new-200-50-notes-ATM manufacturers are ordered to do testing of the new Rs. 200 denomination currency and provide the parameters that need to be reconfigured. As per the manufacturing engineers, there is a need of complete switch configuration and complete testing of the new 200 denomination. The delay of the calibration of ATMs is what is creating a chaos for the banks.8 ਤਰੀਕੇ Motivated ਅਤੇ ਖੁਸ਼ ਰਹਿਣ ਲਈ

 

Leave a Reply