ਜੇਕਰ ਤੁਸੀਂ ਜਾਗ ਰਹੇ ਹੋ ਤਾ ਤੁਹਾਨੂੰ ਪਤਾ ਹੋਵੇਗਾ ਕੇ wtsapp ਪਿਛਲੇ ਅੱਧੇ ਘੰਟੇ ਤੋਂ down ਹੈ , ਇਸ ਦੇ ਕਾਰਣ ਦਾ ਤਾ ਨਹੀਂ ਪਤਾ ਚਾਲ ਸਕਿਆ ਹੈ .
ਪਰ ਟਵਿੱਟਰ ਤੇ ਇਸ ਗੱਲ ਦੀ ਚਰਚਾ ਜਰੂਰ ਹੋ ਰਹੀ ਹੈ, ਹਰ ਕੋਈ twitter ਤੇ ਟਵੀਟ ਕਰ ਰਿਹਾ ਸੀ ਕੇ wtsapp ਕਿਊ ਨਹੀਂ Chal ਰਿਹਾ, ਹੁਣ ਅੱਧਾ ਘੰਟਾ wtsapp ਨੂੰ ਬੰਦ ਹੋਇਆ ਹੋ ਚੱਲਾ ਹੈ , ਹਾਲੇ ਤਕ ਵੀ ਸਿਰਫ connecting ਹੀ ਆ ਰਿਹਾ.
ਜੇਕਰ ਤੁਹਾਡਾ ਵੀ wtsapp ਨਹੀਂ ਚਾਲ ਰਿਹਾ ta ਡਰੋ ਨਾ ਇਹ ਕੋਈ ਤੁਹਾਡੇ ਫੋਨ ਚ ਨਹੀਂ ਜਾ ਇੰਟਰਨੇਟ ਚ ਨਹੀਂ ਵਟਸਐਪ ਦੀ website ਹੀ down ਹੈ.