ਕੀ ਤੁਹਾਨੂੰ ਪਤਾ ਹੈ ਕੇ ਇੰਟਰਨੇਟ ਜਿਸ ਨੇ ਸਾਨੂੰ ਪਾਗਲ ਕੀਤਾ ਹੋਇਆ ਹੈ ਉੱਤੇ ਕਿਸ ਕੰਪਨੀ ਦਾ ਅਧੀਕਾਰ ਹੈ ?
ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….
“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?
ROYAL ENFIELD BULLET IN PUNJAB – ਪੰਜਾਬ ਦੇ ਨੌਜਵਾਨਾਂ ਵਿੱਚ ਬੁਲੇਟ ਦਾ ਕਰੇਜ – ਪੰਜਾਬ ਵਿੱਚ ਬੁਲੇਟ ਦੀ ਬਾਦਸ਼ਾਹਤ ਹੁਣ ਤੋਂ ਹੀ ਨਹੀਂ ਕਈ ਦਹਾਕਿਆ ਤੋਂ ਹੈ। ਇਸ ਨੂੰ ਮਸ਼ਹੂਰ ਕਰਨ ਵਿੱਚ ਗਾਣਿਆਂ ਦੇ ਨਾਲ ਨਾਲ ਇਸ ਦੀ ਦਮਦਾਰ ਲੁਕ ਤੇ ਇਸ ਦੀ ਪਾਵਰ ਦਾ ਵੀ ਹੱਥ ਹੈ।
How to get rid of any Kind of addiction (ਕਿਸੇ ਵੀ ਲਤ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ )
ਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?
Punjabi Bujartan – Punjabi Phelia – (ਪੰਜਾਬੀ ਬੁਝਾਰਤਾਂ) ਅਤੇ ਓਹਨਾ ਦੇ ਜਵਾਬ
ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਬਾਤ ਕਰਾਂਗੇ,ਪਿਛਲੇ ਸਮਿਆਂ ਚ ਟੀ.ਵੀ.,ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ,ਓਹਨਾ ਸਮਿਆਂ ਚ ਦਿਲਪ੍ਰਚਾਵਾ ਕਰਨ ਲਈ ਲੋਕ ਆਪ ਹੀ ਹੁੰਦੇ ਸਨ,ਅੱਜ ਇਸ ਪੋਸਟ ਚ ਬੁਜਾਰਤਾ ਪਾ ਰਹੇ ਆ ਦੇਖਦੇ ਆ ਕੌਣ ਕੌਣ ਬੁਝਦਾ ਹੈ , ਓਹਨਾ ਦੇ ਜਵਾਬ ਅਗਲੀ ਪੋਸਟ ਵਿਚ ਸ਼ੇਅਰ ਕਰਾਂਗੇ, ਬੁਝਾਰਤਾਂ ਰਾਤ ਨੂੰ ਹੀ ਪੁੱਛਿਓ ਨਹੀਂ ਤਾਂ ਕਹਿੰਦੇ ਹੁੰਦੇ ਆ ਕੇ ਮਾਮਿਆਂ ਨੂੰ ਰਾਸਤਾ ਭੁੱਲ ਜਾਂਦਾ ਘਰ ਦਾ ?।
click here to to read punjabi bujharta
click here to find out the answers
Subscribe and like us – Click the button to go to our blog .
For more articles find out our blog dont forget to subscribe and to like our facebook page for more updates .