Game song sidhu moosewala lyrics

game song sidhu moosewala and shooter kahlon lyrics ਦੇ ਇਸ ਗਾਣੇ ਨੇ ਤੋੜੇ ਸਾਰੇ ਰਿਕਾਰਡ

ਇਹ ਗਾਣਾ ਮੈਨੂੰ ਤਾ ਹੁਣ ਤੱਕ ਦਾ ਸਿੱਧੂ ਦਾ ਸੱਭ ਤੋਂ ਬੇਹਤਰੀਨ ਗਾਣਾ ਲੱਗਾ , ਸ਼ੂਟਰ ਕਾਹਲੋਂ ਅਤੇ ਸਿੱਧੂ ਮੂਸੇਵਾਲੇ ਦੀ ਕਲਮ ਨੇ ਜਾਦੂ ਕੀਤਾ ਪਿਆ ਹੈ , ਗਾਣੇ ਦਾ ਇੱਕ ਇੱਕ ਸ਼ਬਦ ਤੇ ਬਣਾਈ ਗਈ ਵੀਡੀਓ , ਇੱਕ ਇਤਿਹਾਸ ਰੱਚ ਦਿੱਤਾ ਗਾਣੇ ਨੇ , ਕੋਈ ਜੋ ਮਰਜੀ ਕਹੇ ਪਰ ਜੇ ਕੋਈ ਵੀ ਗਾਣਾ ਸੁਣੇਗਾ ਉਹ ਗਾਣੇ ਦੇ ਸ਼ਬਦਾਂ ਨੂੰ ਅਪਣੇ ਆਪ ਨਾਲ ਕਨੇਕਟ ਹੋਣ ਤੋਂ ਨਹੀਂ ਰੋਕ ਪਾਏਗਾ

ਮਨੁੱਖੀ ਫਿਤਰਤ ਹੈ ਅਪਣੇ ਮਨ ਚ ਕਈ ਜਾਲ ਬੁਣਦਾ ਰਹਿੰਦਾ ਹੈ ਬੰਦਾ , ਅਸੀਂ ਅਕਸਰ ਸੋਚਦੇ ਹਾਂ ਅਪਣੇ ਮਨ ਚ ਕੇ ਅਸੀਂ ਇਹ ਕਰ ਲਈਏ , ਅਸੀਂ ਓਦਾਂ ਦੇ ਬਣ ਜਾਈਏ , ਗਾਣਾ ਓਸੇ ਤਰ੍ਹਾਂ ਇੱਕ ਗਰੀਬ ਜਾ ਕਹਿ ਲਓ ਜਿਸ ਨੌਜਵਾਨ ਨੂੰ ਮੌਕਾ ਨਹੀਂ ਮਿਲ ਰਿਹਾ ਉਸ ਦੀ ਕਹਾਣੀ ਹੈ , ਸ਼ੂਟਰ ਕਾਹਲੋਂ ਦਾ ਇੱਕ ਇੱਕ ਸ਼ਬਦ ਤੁਹਾਨੂੰ ਕੁੱਝ ਕਹੇਗਾ , ਤੁਹਾਡੇ ਲੂਹ ਕੰਡੇ ਖੜੇ ਕਰੇਗਾ

ਸਿੱਧੂ ਨੇ ਆਪਣੀ ਦਿੱਖ ਨੂੰ ਲੈ ਕੇ ਹਮੇਸ਼ਾ ਉਡਾਏ ਗਏ ਮਜਾਕ ਤੋਂ ਲੈ ਕੇ ਉਸ ਦੀ ਜਿੰਦਗੀ ਚ ਜੋ ਵੀ ਹੋਇਆ ਉਸ ਨੂੰ ਕਿਸੇ ਅੱਗੇ ਇੱਕ ਮਿਸਾਲ ਦੇ ਤੌਰ ਤੇ ਪ੍ਰੋਤਸਾਹਿਤ ਕਰਨ ਲਈ ਖੂਬਸੂਰਤ ਚਿਤ੍ਰਣ ਕੀਤਾ ਹੈ , ਸਿੱਧੂ ਦੀ ਲਿਖਣੀ ਇੱਕ ਆਸ ਦੀ ਕਿਰਨ ਜਗਾਉਂਦੀ ਹੈ ਕੇ ਜਿਸ ਨੂੰ ਸਾਰੇ ਇਹ ਸੱਭ ਕਹਿੰਦੇ ਸੀ , ਜੇ ਉਹ ਇਹਨਾਂ ਬੁਲੰਦੀਆਂ ਨੂੰ ਛੂ ਸਕਦਾ ਤੇ ਹੋਰ ਕੋਈ ਕਿਉਂ ਨਹੀਂ

game-song-sidhu-moosewala

 

ਇੱਕ ਇੱਕ ਸ਼ਬਦ ਹਿੱਕ ਤੇ ਠਾ ਬੱਜਣ ਵਾਲਾ ਦੂਜੇ ਪਹਿਰੇ ਚ ਜਦੋਂ ਕਾਹਲੋਂ ਲਿਖਦਾ ਹੈ ਕੇ ਥੋਡੇ ਭਾਣੇ ਸੁਪਨੇ ਸਜਾ ਨਹੀਂ ਸਕਦੇ ਤੇ ਕਦੇ ਵੀ ਗਰੀਬ ਮੂਹਰੇ ਆ ਨਹੀਂ ਸਕਦੇ, ਇਸ ਸਮੇ ਦੇ ਵਿੱਚ ਅਮੀਰ ਦੀ ਗਰੀਬ ਲਈ ਸੋਚ ਤੇ ਸੱਚਾਈ ਦੱਸੀ ਹੈ ਕੇ ਕਿਸੇ ਤੋਂ ਜਰ ਨੀ ਹੁੰਦਾ ਕੇ ਕੋਈ ਓਹਨਾ ਤੋਂ ਅੱਗੇ ਨਿਕਲ ਜਾਵੇ

ਇੱਕ ਇੱਕ ਸ਼ਬਦ ਜੋ ਆਮ ਜਿੰਦਗੀ ਨਾਲ ਮੇਲ ਖਾਂਦਾ ਹੋਵੇ ਕਾਹਲੋਂ ਦੁਆਰਾ ਲਿਖਿਆ ਤੇ ਗਾਇਆ ਪੂਰੇ ਗਾਣੇ ਦੇ ਅਗਲੇ LYRICS

game-song-sidhu-moosewala
thode bhaane supna sja nahi sakde
game-song-sidhu-moosewala
dairy 
keep eye 
game-song-sidhu-moosewala
sidhu song 
game-song-sidhu-moosewala
shooter kahlon
sidhu song lyrics
game-song-sidhu-moosewala
game-song-sidhu-moosewala-and-shooter-kahlon-lyrics
game-song-sidhu-moosewala-and-shooter-kahlon-lyrics
game-song-sidhu-moosewala-and-shooter-kahlon-lyrics
game-song-sidhu-moosewala-and-shooter-kahlon-lyrics
punjabi song lyrics

game-song-sidhu

ਸਿੱਧੂ ਦੀ ਕਲਮ ਦੀ ਜਾਦੂਗਰੀ

punjabi song lyrics

YOU CAN WATCH THIS SONG ON THIS LINK

VIDEO IS JUST A EMBED ALL COPYRIGHT TO RESPECTIVE OWNER.

Leave a Reply