ਬੱਬੂ ਮਾਨ , ਦਿਲਜੀਤ ਦੋਸਾਂਝ ਅਤੇ ਰਣਜੀਤ ਬਾਵੇ ਨੇ ਕੁੱਝ ਪੋਸਟਾਂ ਸਾਂਝੀਆਂ ਕੀਤੀਆਂ ਨੇ ਜਿਸ ਕਾਰਣ ਸਰੋਤਿਆਂ ਦੇ ਵਿੱਚ ਇਹ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ

ਅੱਜ ਕੱਲ ਜਦੋਂ ਵੀ ਟੀਵੀ ਲਾਈਏ ਤਾਂ ਸਾਰੇ ਚੈਨਲਸ ਤੇ ਜਾਂ ਤਾਂ ਕੰ ਗ ਨਾ ਦਿਸਦੀ ਹੈ ਜਾਂ ਰੀ ਆਂ , ਖ਼ਬਰਾਂ ਦੇ ਚੈਨਲਸ ਨੂੰ ਬਾਕੀ ਕੋਈ ਹੋ ਰਹੀ ਘਟਨਾਵਾਂ ਖ਼ਬਰਾਂ ਨਹੀਂ ਜਾਪਦੀਆਂ , ਕਿ ਸਾ ਨਾਂ ਦੇ ਚੱਲ ਰਹੇ ਅੰ ਦੋ ਲ ਨ ਨੂੰ ਮੁੱਖ ਰੂਪ ਚ ਪੇਸ਼ ਕਰਨਾ ਤਾਂ ਦੂਰ ਰਹਿ ਗਿਆ , ਹਾਸ਼ੀਏ ਤੇ ਵੀ ਕੋਈ ਖ਼ਬਰ ਨਹੀਂ ਆਈ

ਪਰ ਚਲੋ ਸਾਡੇ ਕਈ ਪੰਜਾਬੀ ਗਾਇਕਾਂ ਨੂੰ ਹੁਣ ਸਾਡੇ ਕਿ ਸਾ ਨਾਂ ਭਰਾਵਾਂ ਦੀ ਯਾਦ ਆਈ ਹੈ , ਅਤੇ ਉਹਨਾਂ ਨੇ ਬਹੁਤ ਸਾਰੀਆਂ ਪੋਸਟਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਹਨ , ਜੋ ਕੇ ਪੜ ਕੇ ਖੁਸ਼ੀ ਹੋਈ ਕੇ ਚੱਲੋ ਕਿਸੇ ਚੱਜ ਦੇ ਕੰਮ ਵਿੱਚ ਹਿੱਸਾ ਤਾਂ ਪਾਇਆ ਨਹੀਂ ਤਾਂ ਇਹਨਾਂ ਦੇ ਫੈਨਸ ਤਾਂ ਇੱਕ ਦੂਜੇ ਦੇ ਹੱਥ ਧੋ ਕੇ ਪਿੱਛੇ ਪਏ ਹੋਏ ਨੇ

ਬੱਬੂ ਮਾਨ ਨੇ ਆਪਣੇ ਪੇਜ ਉੱਤੇ ਹੇਠ ਲਿਖੀ ਪੋਸਟ ਸਾਂਝੀ ਕੀਤੀ

ਦਿਲਜੀਤ ਦੋਸਾਂਝ ਨੇ ਆਪਣੇ ਪੇਜ ਉੱਤੇ ਹੇਠ ਲਿਖੀ ਪੋਸਟ ਸਾਂਝੀ ਕੀਤੀ

ਰਣਜੀਤ ਬਾਵੇ ਦਾ ਕੀ ਕਹਿਣਾ ਹੈ ਇਸ ਸੱਭ ਦੇ ਉੱਤੇ

ਤੁਸੀਂ ਕੀ ਸੋਚਦੇ ਹੋ ਇਸ ਸੱਭ ਬਾਰੇ , ਸਾਡੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰੋ

Leave a Reply