ਬੱਬੂ ਮਾਨ ਨੇ ਫੇਸਬੁੱਕ ਤੇ ਵੀਡੀਓ ਪਾ ਕੇ ਇਸ ਮੁੱਦੇ ਬਾਰੇ ਕਵਿਤਾ ਸਾਂਝੀ ਕੀਤੀ

ਬੱਬੂ ਮਾਨ ਨੇ ਆਪਣੇ ਫੇਸਬੁੱਕ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਆਪਣੀ ਕਵਿਤਾ ਰਹੀ ਸ ਰ ਕਾ ਰ ਨੂੰ ਘੇਰਿਆ ਅਤੇ ਕਿਸਾਨਾਂ ਨੂੰ 25 ਤਰੀਕ ਨੂੰ ਇੱਕਜੁਠ ਹੋਣ ਦਾ ਸੱਦਾ ਦਿੱਤਾ ਹੈ , ਆਪਣੀ ਕਵਿਤਾ ਦੇ ਵਿੱਚ ਬੱਬੂ ਮਾਨ ਹੁਣਾ ਨੇ ਕਿਹਾ ਕੇ , ਮੈਂ ਤੁਹਾਡਾ ਬੱਬੂ ਅਤੇ ਤੁਸੀਂ ਸਾਡੇ ਮਾਨ

ਫਿਰ ਅੱਗੇ ਕਵਿਤਾ ਬੋਲਦਿਆਂ ਕਿਹਾ ਕੇ ਕਲਮਾਂ ਨੂੰ ਆਜੋ ਅ ਸ ਲਾ ਬਣਾ ਲਾਈਏ , ਇਕੱਠੇ ਹੋ ਕੇ ਪੂੰਜੀਪਤੀ ਆਜੋ ਮੂਹਰੇ ਲਾ ਲਈਏ , 25 ਤਰੀਕ ਨੂੰ ਜਾਮ ਜੜਾਂਗੇ , ਜੇ ਗੱਲ ਨਾ ਬਣੀ ਤਾਂ ਲੰਬੀ ਲੜਾਈ ਲੜਾਂਗੇ , ਸਾਲ ਦੋ ਸਾਲ ਫ਼ਸਲ ਰੋਕਣੀ ਪੈਣੀ ਹੈ ,ਜੇ ਫਸਲਾਂ ਦੀ ਕੀਮਤ ਮੂੰਹ ਮੰਗੀ ਲੈਣੀ ਹੈ , ਰਾਜ ਧਾਨੀ ਏ ਸੀ ਚ ਬਹਿ ਕੇ ਮਚੁਗੀ , ਕੈੜੇ ਹੋ ਜਾਓ ਦਿੱਲੀ ਤਾਂ ਝਾਂਜਰ ਪਾ ਕੇ ਨਾਚੁਗੀ , ਆਓ ਤੂੰ ਤੂੰ ਮੈਂ ਮੈਂ ਚੋ ਨਿਕਲ ਕੇ ਤੂੰਹੀ ਤੂੰ ਕਰੀਏ .

Leave a Reply