WE HIT THE TARGET SAYS AIR CHIEF MARSHAL BS DHANOA
ਦਿੱਤੇ ਹੋਏ ਨਿਸ਼ਾਨੇ ਨੂੰ ਵਿੰਨੇਆ।
WE HIT THE TARGET SAID AIR CHIEF MARSHAL – ਏਅਰ ਚੀਫ ਮਾਰਸ਼ਲ ਬੀ ਐੱਸ ਧਨੋਆ ਨੇ ਅੱਜ ਇੱਕ ਪ੍ਰੈਸ ਕਾੰਫ਼੍ਰੇੰਸ ਦੇ ਵਿੱਚ ਕਿਹਾ ਕੇ ਜੋ ਨਿਸ਼ਾਨਾ ਸਾਨੂੰ ਦਿੱਤਾ ਗਿਆ ਸੀ , ਅਸੀਂ ਉਸ ਤੇ ਨਿਸ਼ਾਨਾ ਵਿਨ੍ਹਿਆ।
ਵਿਰੋਧੀਆਂ ਦੇ ਸਵਾਲ ਉਠਾਉਣ ਦੇ ਉੱਤੇ ਓਹਨਾ ਨੇ ਕਿਹਾ ਕੇ ਜੇਕਰ ਬੰਬ ਜੰਗਲਾਂ ਚ ਡਿੱਗੇ ਤਾ ਇਮਰਾਨ ਖਾਨ ਨੂੰ ਪ੍ਰੈਸ ਕਾੰਫ਼੍ਰੇੰਸ ਕਰਨ ਦੀ ਲੋੜ ਕਿਉਂ ਪਈ।
ਓਹਨਾ ਨੇ ਕਿਹਾ ਕੇ ਸਾਡਾ ਕੰਮ ਲਾਸ਼ਾਂ ਗਿਣਨਾ ਨਹੀਂ , ਕਿੰਨੇ ਅੱਤਵਾਦੀ ਮਾਰੇ ਗਏ ਇਹ ਸਰਕਾਰ ਪੁਸ਼ਟੀ ਕਰੇਗੀ ਅਸੀਂ ਕਿੰਨੇ ਆਦਮੀ ਮਾਰੇ ਗਏ ਨਹੀਂ ਗਿਣਦੇ।
ਵਿੰਗ ਕਮਾਂਡਰ ਅਭਿਨੰਦਨ ਦੇ ਬਾਰੇ ਪੁੱਛੇ ਗਏ ਸਵਾਲ ਤੇ ਓਹਨਾ ਨੇ ਕਿਹਾ ਕੇ ਏਅਰ ਫੋਰਸ ਪਾਇਲਟ ਦੀ ਫਿੱਟਨੈੱਸ ਤੇ ਪੂਰਾ ਧਿਆਨ ਰੱਖਦੀ ਹੈ , ਜੇਕਰ ਉਹ ਮੈਡੀਕਲ ਦੇ ਵਿੱਚ ਪਾਸ ਹੋ ਜਾਂਦੇ ਨੇ ਤਾ ਉਹ ਜਰੂਰ ਜੈਟ ਉਡਾਉਣਗੇ।
ਵਿਰੋਧੀਆਂ ਵਲੋਂ ਬਾਰ ਬਾਰ ਸਵਾਲ ਚੁੱਕੇ ਜਾਣ ਤੇ ਕੇ ਜੇਕਰ 300 ਆਦਮੀ ਮਾਰੇ ਗਏ ਹਨ ਤਾਂ ਓਹਨਾ ਦੀਆ ਲਾਸ਼ਾਂ ਕਿੱਥੇ ਹਨ ਤੇ ਬੀਜੇਪੀ ਦੇ ਇੱਕ ਵਿਦਾਯਕ ਦੇ ਇਹ ਕਹਿਣ ਤੋਂ ਬਾਅਦ ਕੇ ਹਮਲਾ ਤਾਂ ਸਿਰਫ ਡਰਾਉਣ ਲਈ ਸੀ ਦੇ ਬਾਅਦ ਏਅਰ ਚੀਫ ਮਾਰਸ਼ਲ ਦਾ ਬਿਆਨ ਆਉਣਾ ਇਸ ਗੱਲ ਦੇ ਵੱਲ ਇਸ਼ਾਰਾ ਹੈ ਕੇ , ਫੌਜ ਉੱਤੇ ਰਾਜਨੀਤੀ ਦਾ ਅਸਰ ਪੈ ਰਿਹਾ ਹੈ।
READ MORE
ਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?
ਕੋਈ ਝੂਠੀ ਤਸੱਲੀ ਹੀ ਦੇ ਦਿਓ ਕੇ ਸਾਡਾ ਦੇਸ਼ ਤਬਾਹ ਨਹੀਂ ਹੋ ਰਿਹਾ ਕਿਉਂ ਕੇ ਪੰਜਾਬ ਤਾਂ ਲੁੱਟਿਆ ਜਾ ਚੁੱਕਾ ਹੈ….