ਵਾਮੀਕਾ ਗੈਬੀ ਦੀਆਂ ਇੰਸਟਰਾਗ੍ਰਾਮ ਤਸਵੀਰਾਂ ਨੇ ਬਾਕੀ ਪੰਜਾਬੀ ਐਕਟ੍ਰੈੱਸਸ ਨੂੰ ਕਿਉਂ ਪਾਈਆਂ ਹੋਈਆਂ ਨੇ ਭਾਜੜਾ

ਵਾਮੀਕਾ ਗੱਬੀ ਪੰਜਾਬੀ ਸਿਨੇਮਾ ਦਾ ਉਹ ਸਿਤਾਰਾ ਹੈ ,ਜਿਸ ਨੇ ਆਪਣੀਆਂ ਥੋੜੀਆਂ ਫ਼ਿਲਮਾਂ ਦੇ ਨਾਲ ਹੀ ਪੰਜਾਬੀ ਦਰਸ਼ਕਾਂ ਦੇ ਦਿਲਾਂ ਚ ਕਾਫੀ ਡੂੰਗੀ ਜਗ੍ਹਾ ਬਣਾ ਲਈ ਹੈ , ਓਹਨਾ ਨੇ ਆਪਣੇ ਫ਼ਿਲਮੀ ਸਫਰ ਦਾ ਆਰੰਭ ਹਿੰਦੀ ਫਿਲਮ “SIXTEEN ” ਤੋਂ ਕੀਤਾ, ਓਹਨਾ ਨੇ ਸਿਰਫ ਪੰਜਾਬੀ ਫ਼ਿਲਮਾਂ ਹੀ ਨਹੀਂ ਤੇਲਗੂ ਮਾਲਯਾਲੱਮ ਅਤੇ ਤਾਮਿਲ ਆਦਿ ਕਈ ਭਾਸ਼ਾਵਾਂ ਵਿੱਚ ਫ਼ਿਲਮਾਂ ਕੀਤੀਆਂ ਹਨ

ਉਸ ਤੋਂ ਇਲਾਵਾ ਓਹਨੇ ਨੇ ਪੰਜਾਬੀ ਗਾਣਿਆਂ ਦੀਆਂ ਵੀਡਿਓਜ਼ ਦੇ ਵਿੱਚ ਵੀ ਆਪਣੇ ਜੌਹਰ ਦਿਖਾਏ ਨੇ , ਅੰਗਰੇਜ਼ੀ ਵਾਲੀ ਮੈਡਮ ਗਾਣਾ ਜਿੰਨਾ ਅੱਛਾ ਕੁਲਵਿੰਦਰ ਬਿੱਲਾ ਨੇ ਗਾਇਆ ਹੈ , ਓਨਾ ਹੀ ਵਧੀਆ ਵਾਮੀਕਾ ਹੁਣਾ ਨੇ ਪਰਫ਼ਾਰ੍ਮ ਕੀਤਾ ਹੈ

ਵਾਮੀਕਾ ਗਾਭਾ ਆਪਣੇ ISTRAGRAM ਅਕਾਊਂਟ ਉੱਤੇ ਅਕਸਰ ਕਾਫੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹਨ , ਤਸਵੀਰਾਂ ਦੇ ਕੈਪਸ਼ਨਸ ਵੀ ਕਾਫੀ ਮਜੇਦਾਰ ਹੁੰਦੇ ਨੇ , ਫੋਟੋਸ ਖਿੱਚਣ ਵਾਲੇ ਦੀ ਵੀ ਪ੍ਰਸ਼ੰਸਾ ਕਰਨੀ ਹੋਵੇਗੀ .

ਵਾਮੀਕਾ ਗੱਬੀ ਦੀਆਂ ਇਹਨਾਂ ਖ਼ੁਸੂਰਤ ਤਸਵੀਰਾਂ ਨੂੰ ਦੇਖ ਕੇ ਬਾਕੀ ਕਈ ਪੰਜਾਬੀ ਗਾਇਕਾਵਾਂ ਅਤੇ ਕਈ ਪੰਜਾਬੀ ਅਭਿਨੇਤਰੀਆਂ ਵੀ ਕੋਸ਼ਿਸ਼ ਕਰ ਰਹੀਆਂ ਨੇ ਪਰ ਗੱਲ ਬਣ ਨਹੀਂ ਰਹੀ LIKES ਦੀ

PICS CREDIT INSTRAGRAM/WAMIQAGABBI .

VISIT WAMIQA’S INSTRAGRAM ACCOUNT FOR MORE BEAUTIFUL PICTURES.

Leave a Reply Cancel reply