ਸਾਰੇ ਪੰਜਾਬ ਦੇ ਵਿੱਚ ਪਰਸੋ ਤੋਂ ਹੀ ਗਰਮੀ ਨੇ ਹਾਹਾਕਾਰ ਮਚਾਈ ਹੋਈ ਸੀ , ਪਰ ਜਿੱਥੇ ਕੱਲ ਦਾ ਮੀਂਹ ਥੋੜੀ ਰਾਹਤ ਲੈ ਕੇ ਆਇਆ ਉੱਥੇ ਹੀ ਕਈ ਲੋਕਾਂ ਲੈ ਦਹਿਸ਼ਤ ਦਾ ਮਹੌਲ ਬਣਾ ਕੇ ਚੱਲ ਗਿਆ , ਕੱਲ ਲੁਧਿਆਣੇ ਜਿਲੇ ਵਿੱਚ ਤੂਫ਼ਾਨ ਨੇ ਲੋਕਾਂ ਦੇ ਸਾਹ ਉੱਤੇ ਚੜਾ ਦਿੱਤੇ ।

ਪੰਜਾਬ ਦੇ ਇਸ ਜਿਲ੍ਹੇ ਵਿੱਚ ਕੱਲ ਤੂਫ਼ਾਨ ਨੇ ਮਚਾਈ ਤਬਾਹੀ।

ਸਾਰੇ ਪੰਜਾਬ ਦੇ ਵਿੱਚ ਪਰਸੋ ਤੋਂ ਹੀ ਗਰਮੀ ਨੇ ਹਾਹਾਕਾਰ ਮਚਾਈ ਹੋਈ ਸੀ , ਪਰ ਜਿੱਥੇ ਕੱਲ ਦਾ ਮੀਂਹ ਥੋੜੀ ਰਾਹਤ ਲੈ ਕੇ ਆਇਆ ਉੱਥੇ ਹੀ ਕਈ ਲੋਕਾਂ ਲੈ ਦਹਿਸ਼ਤ ਦਾ ਮਹੌਲ ਬਣਾ ਕੇ ਚੱਲ ਗਿਆ , ਕੱਲ ਲੁਧਿਆਣੇ ਜਿਲੇ ਵਿੱਚ ਤੂਫ਼ਾਨ ਨੇ ਲੋਕਾਂ ਦੇ ਸਾਹ ਉੱਤੇ ਚੜਾ ਦਿੱਤੇ।

ਕੱਲ ਦੇ ਤੂਫ਼ਾਨ ਨੇ ਇੱਕ ਵੱਡਾ ਦਰੱਖਤ ਆਕਸ਼ਪੁਰੀ ਏਰੀਆ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਡਿਗ ਗਿਆ ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਤੁਸੀਂ 1000 ਥਿੰਗਸ ਇਨ ਲੁਧਿਆਣਾ ਦੇ ਪੇਜ ਤੇ ਵੀਡੀਓ ਦੇਖ ਸਕਦੇ ਆ ਕੇ ਲੋਕ ਕਿਦਾਂ ਬਚੇ ਹੋਣਗੇ।

ਤੂਫ਼ਾਨ ਨੇ ਮਚਾਈ ਤਬਾਹੀ।

ਕਈਆਂ ਦੀਆ ਕਾਰਾ ਤੇ ਦਰੱਖਤ ਡਿਗੇ ਨਜ਼ਰ ਆਏ।


ਕਈਆਂ ਦੀਆ ਕੰਧਾਂ ਨੇ ਗੱਡੀਆਂ ਤੇ ਡਿਗ ਕੇ ਜਾਨ ਮਾਲ ਨੂੰ ਨੁਕਸਾਨ ਪਹੁੰਚਾਇਆ , ਲੋਕਾਂ ਨੇ ਇੰਟਰਨੇਟ ਤੇ ਫੋਟੋਆਂ ਸਾਂਝੀਆਂ ਕਰ ਕੇ ਉਸ ਖੌਫਨਾਕ ਮੰਜਰ ਨੂੰ ਬਿਆਨ ਕੀਤਾ।

ਲੁਧਿਆਣੇ ਜਿਲੇ ਵਿੱਚ ਤੂਫ਼ਾਨ।

Leave a Reply