ਭਾਰਤੀ ਫੌਜ ਦੇ ਲਾਪਤਾ ਹੋਏ An-32 ਜਹਾਜ ਦਾ ਮਲਬਾ ਮਿਲਿਆ , ਏਅਰ ਫੋਰਸ ਨੇ ਦੱਸਿਆ ਕੇ 13 ਅਫਸਰਾਂ ਵਿੱਚੋ ਕਿਸੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ।

ਭਾਰਤੀ ਫੌਜ ਦੇ ਲਾਪਤਾ ਹੋਏ An-32 ਜਹਾਜ ਦਾ ਮਲਬਾ ਲੀਪੋ ਤੋਂ 16 ਕਿੱਲੋਮੀਟਰ ਦੂਰੋਂ ਮਿਲਿਆ , ਏਅਰ ਫੋਰਸ ਨੇ ਦੱਸਿਆ ਕੇ 13 ਅਫਸਰਾਂ ਵਿੱਚੋ ਕਿਸੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ।

ਤਿੰਨ ਜੂਨ ਨੂੰ ਅਸਾਮ ਦੇ ਜੋਰਹਟ ਤੋਂ An-32 ਜਹਾਜ ਨੇ ਉਡਾਣ ਭਰੀ ਸੀ ਅਤੇ ਇਸ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਉੱਤਰਨਾ ਸੀ ਪਰ ਜਹਾਜ ਦਾ ਸੰਪਰਕ ਟੁੱਟ ਗਿਆ ਸੀ , ਕਈ ਦਿਨ ਇਸ ਜਹਾਜ ਦੇ ਬਾਰੇ ਕੋਈ ਜਾਣਕਾਰੀ ਨਾ ਲੱਗ ਸਕੀ।

11 ਜੂਨ ਨੂੰ ਜਹਾਜ ਦਾ ਮਲਬਾ ਲੱਭਿਆ ਗਿਆ।

ਬੁੱਧਵਾਰ ਨੂੰ ਏਅਰ ਫੋਰਸ ਦੀ 15ਮੈਂਬਰੀ ਟੀਮ ਨੂੰ ਇਸ ਜਹਾਜ ਦੇ ਮਲਬੇ ਅਤੇ ਜੇ ਕੋਈ ਯਾਤਰੀ ਬਚਿਆ ਹੋਵੇ ਓਹਨਾ ਦੀ ਸਹਾਇਤਾ ਲਈ ਭੇਜਿਆ ਗਿਆ।

12 ਜੂਨ ਨੂੰ।

ਕਿਸੇ ਨੂੰ ਨਹੀਂ ਬਚਾਇਆ ਜਾ ਸਕਿਆ।

Following air-warriors lost their life in the tragic #An32 crash.

ਸਮਾਣਾ ਦਾ ਅਫਸਰ ਵੀ ਸੀ ਸਵਾਰ -ਪੰਜਾਬ ਦੇ ਅਫਸਰ ਫਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਵੀ ਇਸੇ ਜਹਾਜ ਵਿੱਚ ਸਵਾਰ ਸਨ।

Leave a Reply