Send the following on WhatsApp
Continue to Chatਸਾਰੇ ਪੰਜਾਬ ਦੇ ਵਿੱਚ ਪਰਸੋ ਤੋਂ ਹੀ ਗਰਮੀ ਨੇ ਹਾਹਾਕਾਰ ਮਚਾਈ ਹੋਈ ਸੀ , ਪਰ ਜਿੱਥੇ ਕੱਲ ਦਾ ਮੀਂਹ ਥੋੜੀ ਰਾਹਤ ਲੈ ਕੇ ਆਇਆ ਉੱਥੇ ਹੀ ਕਈ ਲੋਕਾਂ ਲੈ ਦਹਿਸ਼ਤ ਦਾ ਮਹੌਲ ਬਣਾ ਕੇ ਚੱਲ ਗਿਆ , ਕੱਲ ਲੁਧਿਆਣੇ ਜਿਲੇ ਵਿੱਚ ਤੂਫ਼ਾਨ ਨੇ ਲੋਕਾਂ ਦੇ ਸਾਹ ਉੱਤੇ ਚੜਾ ਦਿੱਤੇ । https://apnaranglapunjab.com/toofan-ne-mchai-tbaahi/