ਪੰਜਾਬੀਆਂ ਲਈ ਖੁਸ਼ਖਬਰੀ ਹੁਣ ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ ਸ਼ੁਰੂ , ਹਰਦੀਪ ਸਿੰਘ ਪੂਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ

ਪੰਜਾਬੀਆਂ ਲਈ ਖੁਸ਼ਖਬਰੀ ਹੁਣ ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ ਸ਼ੁਰੂ , ਹਰਦੀਪ ਸਿੰਘ ਪੂਰੀ ਨੇ ਟਵੀਟ ਕਰ ਕੇ ਕੱਲ ਦਿੱਤੀ ਜਾਣਕਾਰੀ

ਬਹੁਤ ਸਮੇਂ ਤੋਂ ਚੱਲੀ ਆ ਰਹੀ ਅੰਮ੍ਰਿਤਸਰ ਤੋਂ ਟੋਰਾਂਟੋ ਹਫਾਈ ਫਲਾਈਟ ਸੇਵਾ ਦੀ ਮੰਗ ਕੁੱਝ ਹੱਦ ਤੱਕ ਪੂਰੀ ਹੋ ਚੁੱਕੀ ਹੈ , ਕੱਲ ਹਵਾਵਾਜੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਟਵੀਟ ਕਰ ਕੇ ਦੱਸਿਆ ਕੇ ਅੰਮ੍ਰਿਤਸਰ – ਦਿੱਲੀ – ਟੋਰਾਂਟੋ ਦੀ ਫਲਾਈਟ
27 september ਤੋਂ ਸ਼ੁਰੂ ਹੋਵੇਗੀ

ਓਹਨਾ ਲਿਖਿਆ ਕੇ ਇਲਾਕੇ ਵਿੱਚ ਕਾਫੀ ਚਿਰ ਤੋਂ ਇਸ ਗੱਲ ਦੀ ਮੰਗ ਉੱਠ ਰਹੀ ਸੀ

Leave a Reply