ਸਿੱਧੂ ਤੋਂ ਦੁਖੀ ਹੋ ਕੇ ਕੈਪਟਨ ਨੇ ਸੰਬਾਲਿਆ ਬਿਜਲੀ ਮਹਿਕਮਾ – ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਬਿਜਲੀ ਮਹਿਕਮੇ ਦਾ ਕੰਮ ਕਾਰ ਅੱਜ ਤੋਂ ਸੰਬਾਲ ਲਿਆ ਹੈ , ਅੱਜ ਓਹਨਾ ਨੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਕੁਝ ਕੰਮ ਕਾਰ ਵੀ ਨਿਪਟਾਇਆ।

ਦੈਨਿਕ ਸਵੇਰਾ ਦੀ ਖ਼ਬਰ ਦੇ ਅਨੁਸਾਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਬਿਜਲੀ ਮਹਿਕਮੇ ਦਾ ਕੰਮ ਕਾਰ ਅੱਜ ਤੋਂ ਸੰਬਾਲ ਲਿਆ ਹੈ , ਅੱਜ ਓਹਨਾ ਨੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਕੁਝ ਕੰਮ ਕਾਰ ਵੀ ਨਿਪਟਾਇਆ।

ਬਿਜਲੀ ਮਹਿਕਮਾ ਦਿੱਤੇ ਜਾਣ ਦੇ ਕਈ ਦਿਨ ਹੋਣ ਜਾਣ ਦੇ ਬਾਵਜੂਦ ਵੀ ਜਦੋ ਸਿੱਧੂ ਨੇ ਕੰਮ ਕਾਰ ਨਹੀਂ ਸੰਬਲੇਆ ਤਾਂ ਮਹਿਕਮੇ ਵਿੱਚ ਕੰਮ ਕਾਰ ਠੱਪ ਹੋਣ ਲੱਗ ਗਿਆ ਜਿਸ ਲਈ ਅਧਿਕਾਰੀ ਸਿੱਧੇ ਮੁੱਖਮੰਤਰੀ ਦਫਤਰ ਨੂੰ ਸੰਪਰਕ ਕਰਨ ਲੱਗ ਪਏ ਸਨ।

ਉੱਧਰ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਬੈਠੇ ਹਨ ਪਰ ਓਹਨਾ ਨੂੰ ਅੱਜ ਵੀ ਸਮਾਂ ਨਹੀਂ ਮਿਲਿਆ ਕਿਉਂ ਕੇ ਅੱਜ ਰਾਸ਼ਟਰਪਤੀ ਦੇ ਭਾਸ਼ਣ ਦੇ ਕਾਰਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸੰਸਦ ਵਿੱਚ ਮੌਜੂਦ ਰਹਿਣਗੇ।

Leave a Reply