ਜਿੰਦਗੀ ਦੇ ਵਿੱਚ ਖੁਸ਼ ਰਹਿਣਾ ਏਨਾ ਔਖਾ ਕਿਉਂ ਹੋ ਚੁੱਕਾ ਹੈ? – ਅੱਜ ਕੱਲ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸੱਭ ਕੁੱਝ ਹੁੰਦਿਆਂ ਹੋਇਆ ਵੀ ਸਾਡੇ ਅੰਦਰ ਬੇਚੈਨੀ ਹੈ, ਸਾਡੇ ਕੋਲ ਬਹੁੱਤ ਕੁੱਝ ਹੋਣ ਦੇ ਬਾਵਜੂਦ ਵੀ ਹੋਰ ਜ਼ਿਆਦਾ ਹੋਣ ਦੀ ਹੋੜ ਨੇ ਸਾਨੂੰ ਕਮਲਾ ਕਰ ਛੱਡਿਆ ਹੈ ।

ਜਿੰਦਗੀ ਦੇ ਵਿੱਚ ਖੁਸ਼ ਰਹਿਣਾ ਏਨਾ ਔਖਾ ਕਿਉਂ ਹੋ ਚੁੱਕਾ ਹੈ। ਮੈਂ ਅੱਜ ਪਿਛਲੇ ਇੱਕ ਘੰਟੇ ਤੋਂ ਕੁੱਝ ਲਿਖਣ ਬਾਰੇ…

Continue Reading →