AJJ DA VICHAAR – ਅੱਜ ਦਾ ਵਿਚਾਰ
ਕੋਈ ਵੀ ਵਿਅਕਤੀ ਸੰਸਾਰ ਵਿਚ ਸਾਡਾ ਦੋਸਤ ਜਾਂ ਦੁਸ਼ਮਣ ਬਣ ਕੇ ਨਹੀਂ ਆਉਂਦਾ , ਸਾਡਾ ਵਿਵਹਾਰ ਅਤੇ ਸ਼ਬਦ ਹੀ ਲੋਕਾਂ ਨੂੰ ਦੋਸਤ ਅਤੇ ਦੁਸ਼ਮਣ ਬਣਾਉਂਦੇ ਹਨ
ਆਮ ਕਹਾਵਤ ਹੈ ਕੇ ਬੀਜੋਗੇ ਸੋ ਵੱਡੋਗੇ , ਭਾਵ ਜਿਸ ਤਰ੍ਹਾਂ ਦੇ ਸਾਡੇ ਵਿਚਾਰ ਹੋਣਗੇ ਓਸੇ ਤਰ੍ਹਾਂ ਦਾ ਪ੍ਰਭਾਵ ਮਿਲਣ ਵਾਲੇ ਲੋਕਾਂ ਸੱਜਣਾ ਮਿੱਤਰਾ ਤੇ ਹੋਵੇਗਾ , ਸਾਡਾ ਚੰਗਾ ਵਿਵਹਾਰ ਦੁਸ਼ਮਣ ਨੂੰ ਵੀ ਸੱਜਣ ਬਣਾ ਦੇਵੇਗਾ ਅਤੇ ਸੱਜਣ ਨੂੰ ਦੁਸ਼ਮਣ , ਇਸ ਲਈ ਸਾਨੂੰ ਹਮੇਸ਼ਾ ਆਪਣਾ ਵਿਵਹਾਰ ਅਤੇ ਸੋਚ ਸਹੀ ਰੱਖਣੀ ਚਾਹੀਦੀ ਹੈ ਤਾਂ ਜੋ ਸਾਡੇ ਅੰਦਰਲੇ ਵਿਚਾਰ ਮਾੜੇ ਸ਼ਬਦਾ ਰਾਹੀਂ ਦੂਸਰੇ ਤੇ ਮਾੜਾ ਪ੍ਰਭਾਵ ਨਾ ਪਾਉਣ
READ MORE ARTICLE BELLOW
- punjabi quotes punjabi status – 100 punjabi quotes in punjabi – punjabi quotes on life in punjabi – quotes in punjabi – ਪੰਜਾਬੀ ਸਟੇਟਸ
- ਸੌਣ ਦੀਆਂ ਆਦਤਾਂ ਤੇ ਧਿਆਨ ਦੇਣ ਦੀ ਕਿਉਂ ਲੋੜ ਹੈ ? – ਰਾਤ ਨੂੰ ਦੇਰ ਨਾਲ ਸੌਣ ਨਾਲ ਸਵੇਰ ਦੀ ਸ਼ੁਰੂਵਾਤ ਘਰਦਿਆਂ ਦੀਆ ਗਾਲ਼ਾਂ ਤੋਂ ਹੁੰਦੀ ਹੈ ਕੇ ਅੱਜ ਕੱਲ ਦੇ ਨਿਆਣੇ ਤਾਂ ਸਮੇ ਸਰ ਉਠਦੇ ਹੀ ਨਹੀਂ , ਅਸੀਂ ਤਾਂ ਏਨੇ ਸਾਲਾਂ ਤੋਂ ਏਨੀ ਸਵੇਰੇ ਉਠਦੇ ਹਾਂ।
- ਗੁੱਸੇ ਤੇ ਕਾਬੂ ਕਿਵ਼ੇਂ ਪਾਇਆ ਜਾਵੇ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।
LIKE US ON FACEBOOK