PROUD MOMENT FOR ALL PUNJABI’S , ਸਤਿੰਦਰ ਸਰਤਾਜ ਬਣੇ ਸਿਡ੍ਨੀ ਦੇ ਮਸ਼ਹੂਰ OPERA HOUSE ਵਿੱਚ ਗਾਉਣ ਵਾਲੇ ਪਹਿਲੇ TURBANED SINGER .
ਪੰਜਾਬੀ ਗਾਇਕ ਅਤੇ ਮਿਊਜ਼ਿਕ ਪ੍ਰੋਡੂਸਰ ਸਾਰੀ ਦੁਨੀਆ ਦੇ ਵਿੱਚ ਸ਼ਾ ਰਹੇ ਹਨ , ਭਾਵੇ ਉਹ ਇਸ ਸਮੇਂ ਗੁਰੂ ਰੰਧਾਵਾ ਹੋਵੇ , ਭਾਵੇਂ ਦਿਲਜੀਤ ਦੁਸਾਂਝ , ਭਾਵੇਂ ਪੰਜਾਬੀ MC ਹੋਵੇ , ਇਸੇ ਲੜੀ ਦੇ ਵਿੱਚ ਸ਼ਾਮਿਲ ਸਤਿੰਦਰ ਸਰਤਾਜ ਹਨ ਜਿਹਨਾਂ ਨੇ ਸਾਰੇ ਪੰਜਾਬੀਆਂ ਦਾ ਮਾਣ ਹੋਰ ਵਧਾ ਦਿੱਤਾ ਹੈ
ਸਤਿੰਦਰ ਸਰਤਾਜ ਸਿਡ੍ਨੀ ਦੇ ਮਸ਼ਹੂਰ OPERA HOUSE ਵਿੱਚ ਗਾਉਣ ਵਾਲੇ ਪਹਿਲੇ ਸਿੱਖ ਪੰਜਾਬੀ ਬਣ ਗਏ ਹਨ ਜੋ ਪਗੜੀ ਬੰਨਦੇ ਹਨ, ਓਹਨਾ ਨੇ ਬੜੀ ਖੁਸ਼ੀ ਨਾਲ ਟਵਿੱਟਰ ਦੇ ਉੱਤੇ ਇਹ ਗੱਲ ਆਪਣੇ ਸਾਰੇ ਸਰੋਤਿਆਂ ਨਾਲ ਸਾਂਝੀ ਕੀਤੀ
Eh #Opera di imarat hai badi maynaz hai #Sydney di Dharti te kul Dunia nu iss te naaz hai Fakhr hai #Punjab de Pindan di lishki dhoorh da #Boli ne sir Taaj dhareya taaion ta’n #Sartaaj hai#27April @SydOperaHouse book your ticket at https://t.co/d0pSqw6AK9 0411 709 559 #Sartaaj pic.twitter.com/n9P1CUkTw6
— Satinder Sartaaj (@SufiSartaaj) April 24, 2019
ਸਤਿੰਦਰ ਸਰਤਾਜ ਬਣੇ ਸਿਡ੍ਨੀ ਦੇ ਮਸ਼ਹੂਰ OPERA HOUSE ਵਿੱਚ ਗਾਉਣ ਵਾਲੇ ਪਹਿਲੇ TURBANED SINGER .
History in Making..Honoured to be the first Performer from our soil! Tomorrow Sat.#27thApril at @SydOperaHouse Ecstasy Tour 2019 #Australia🇦🇺New Zealand🇳🇿 #SartaajLive🎼Thank you all for making me worthy to perform at one of the most prestigious concert venue of the world 🌎🙏🏻 pic.twitter.com/rU7edjK1kU
— Satinder Sartaaj (@SufiSartaaj) April 26, 2019
Read More
Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।
“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?
Body-Shaming – ਸ਼ਰੀਰਕ ਬਣਤਰ ਤੇ ਸ਼ਰਮ ਮਹਿਸੂਸ ਕਰਵਾਉਣੀ।