Sacked BSF soldier Tej Bahadur Yadavs nomination as samajwadi party candidate from varanasi rejected .
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਾਉਣ ਵਾਲੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਦੀ ਨਾਮਜ਼ਦਗੀ ਰੱਦ ਹੋ ਗਈ ਹੈ। ਕੱਲ ਚੋਣ ਆਯੋਗ ਨੇ ਓਹਨਾ ਦੇ ਬਰਖਾਸਤ ਹੋਣ ਦਾ ਸਪਸਟੀਕਰਣ ਦੇਣ ਲਈ ਸਵੇਰੇ ਗਿਆਰਾਂ ਵਜੇ ਤੱਕ ਦਾ ਸਮਾਂ ਦਿੱਤਾ ਸੀ ।
ਚੋਣ ਆਯੋਗ ਦੇ ਨਿਯਮ ਅਨੁਸਾਰ ਸੈਂਟਰ ਜਾਂ ਸਟੇਟ ਦੇ ਬਰਖਾਸਤ ਕੀਤੇ ਕਰਮਚਾਰੀ ਨੂੰ ਚੋਣ ਆਯੋਗ ਤੋਂ ਕਲੀਅਰੈਂਸ ਦਾਖਿਲ ਕਰਨਾ ਪੈਂਦਾ ਹੈ ਕੇ ਕੀਤੇ ਉਹ ” ਭ੍ਰਿਸ਼ਟਾਚਾਰ ਤੇ ਗੱਦਾਰੀ ਕਰ ਕੇ ਤਾਂ ਨਹੀਂ ਬਰਖਾਸਤ ਕੀਤਾ ਗਿਆ ” , ਜੇਕਰ ਕਰਮਚਾਰੀ ਇਹਨਾਂ ਕਾਰਣਾਂ ਕੇ ਬਰਖਾਸਤ ਹੋਇਆ ਹੈ ਤਾਂ ਉਹ ਪੰਜ ਸਾਲ ਬਾਅਦ ਹੀ ਚੋਣ ਲੜ ਸਕਦਾ ਹੈ।
ਉਨ੍ਹਾਂ ਨੂੰ ਸਪਾ-ਬਸਪਾ-ਰਾਲੋਦ ਦੇ ਗਠਜੋੜ ਨੇ ਆਪਣਾ ਉਮੀਦਵਾਰ ਬਣਾਇਆ ਸੀ। ਤੇਜ ਬਹਾਦੁਰ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਲੈ ਕੇ ਜਾਣਗੇ।
Read More
Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।
“ਪੁੱਤ ਫੋਨ ਕੰਪਿਊਟਰ ਛੱਡ ਦੇ ਆਣ ਕੇ ਰੋਟੀ ਖਾ ਲਾ” – ਇਹ ਗੱਲ ਸੁਣੀ ਸੁਣੀ ਲੱਗਦੀ ਆ ਕੇ ਨਹੀਂ ?