TWITTER WAR BETWEEN CAPTAIN AND HARSIMRAT KAUR BADAL
ਅੱਜ ਕੱਲ ਦੇ ਪੋਲਿਟੀਸ਼ਨਸ ਆਪਣੇ ਚੁਣੇ ਹੋਏ ਇਲਾਕੇ ਨਾਲੋਂ ਜ਼ਿਆਦਾ ਤਾਂ ਟਵਿੱਟਰ ਤੇ ਮੌਜੂਦ ਰਹਿੰਦੇ ਹਨ , ਅੱਜ ਦੇ ਦਿਨ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਜਦੋ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਆਪਸ ਵਿੱਚ ਟਵਿੱਟਰ ਉੱਤੇ ਹੀ ਭਿੜ ਪਏ।
ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆ ਕਿਹਾ ਕੇ ਤੁਸੀਂ ਇੰਗਲੈਂਡ ਸਰਕਾਰ ਨੂੰ ਤਾਂ ਮਾਫੀ ਮੰਗਣ ਲਈ ਕਹਿ ਰਹੇ ਹੋ ਤੁਸੀਂ ਕਾਂਗਰਸ ਦੇ ਗਾਂਧੀ ਪਰਿਵਾਰ ਤੋਂ ਵੀ ਮਾਫੀ ਮੰਗਵਾਓ , ਸਾਕਾ ਨੀਲਾ ਤਾਰਾ ਲਈ।
.@capt_amarinder is seeking apology from British Govt for #JallianwalaBaghMassacre. What about an apology from Gandhis for #OperationBlueStar ?
— Harsimrat Kaur Badal (@HarsimratBadal_) April 13, 2019
ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੇ , ਕੀ ਤੁਹਾਡੇ ਪਤੀ ਜਾ ਤੁਹਾਡੇ ਸੋਹਰੇ ਬਾਦਲ ਹੁਣਾ ਨੇ ਤੁਹਾਡੇ ਪੜਦਾਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਲਈ ਮਾਫੀ ਮੰਗੀ ਜਿਹਨਾਂ ਨੇ ਡਾਇਰ ਨੂੰ ਓਸੇ ਦਿਨ ਰਾਤ ਦੇ ਖਾਣੇ ਦੀ ਦਵਾਤ ਦਿੱਤੀ ਸੀ।
Did you, your husband @officeofssbadal or his father, Prakash Singh Badal, ever apologise for your great grandfather, Sardar Sunder Singh Majithia’s lavish dinner to Gen Dyer on the day of the Jallianwala Bagh massacre? He was later knighted in 1926 for his loyalty and his deeds. https://t.co/SMNwbivbnR
— Capt.Amarinder Singh (@capt_amarinder) April 13, 2019
ਇਸ ਦੇ ਜਵਾਬ ਚ ਹਰਸਿਮਰਤ ਬਾਦਲ ਨੇ ਅੱਗੇ ਇੱਕ ਹੋਰ ਪੋਸਟ ਕੀਤੀ ।
And u @capt_amarinder proudly display these pics in your lobby, or are you too ashamed of your grandfather ? Unlike your wild allegations, when we level an allegation, we always back it with facts. /3 pic.twitter.com/UKu7Eyd150
— Harsimrat Kaur Badal (@HarsimratBadal_) April 13, 2019
ਅੱਗੇ ਦੇਖਦੇ ਹਾਂ ਕੇ ਕਪਤਾਨ ਸਾਹਿਬ ਕੀ ਜਵਾਬ ਦੇਣਗੇ ਪਰ ਇੱਕ ਗੱਲ ਤਾਂ ਜਰੂਰ ਹੈ ਕੇ ਸਾਡੇ ਨੇਤਾ ਕਦੀ ਵੀ ਕੋਈ ਮੌਕਾ ਜਾਣ ਨਹੀਂ ਦਿੰਦੇ।