ਜਿੱਤਣ ਦਾ ਸਭ ਤੋਂ ਜਿਆਦਾ ਮਜਾ ਉਦੋਂ ਆਉਂਦਾ ਹੈ , ਜਦੋਂ ਸਾਰੇ ਤੁਹਾਡੇ ਹਾਰਨ ਦਾ ਇੰਤਜਾਰ ਕਰ ਰਹੇ ਹੋਣ

ਜਦੋਂ ਤੁਸੀਂ ਨਾਕਾਰਾਤਮਿਕ ਵਿਚਾਰਾਂ ਦੀ ਥਾਂ,ਸਕਾਰਾਤਮਿਕ ਵਿਚਾਰ ਲੈ ਆਏ,ਤੁਹਾਨੂੰ ਸਾਕਾਰਾਤਮਿਕ ਨਤੀਜੇ ਮਿਲਣ ਲੱਗ ਪੈਣਗੇ

ਇਨਸਾਨ ਕੁੱਜ ਹੱਸ ਕੇ ਸਿੱਖਦਾ ਹੈ ਤੇ ਕੁੱਜ ਰੋ ਕੇ ਸਿੱਖਦਾ ਹੈ ,ਜਦੋਂ ਵੀ ਸਿੱਖਦਾ ਹੈ ,ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ ਹੈ , ਯਾ ਕਿਸੇ ਨੂੰ ਖੋ ਕੇ ਸਿੱਖਦਾ ਹੈ

ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ , ਮੰਜਿਲ ਮਿਲੇ ਜਾਂ ਤਜੁਰਬਾ ਦੋਵੇ ਕੀਮਤੀ ਹਨ


ਅਸਫਲਤਾ ਲਈ ਨਾ ਘਬਰਾਓ , ਘਬਰਾਓ ਓਹਨਾ ਮੌਕਿਆ ਲਈ ਜੋ ਤੁਸੀਂ ਅਸਫਲ ਹੋਣ ਦੇ ਡਰੋ ਲਏ ਹੀ ਨਹੀਂ

ਜੇਕਰ ਤੁਸੀਂ ਕੱਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਦੀ ਤਿਆਰੀ ਅੱਜ ਤੋਂ ਜੇਕਰ ਤੁਸੀਂ ਕੱਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਦੀ ਤਿਆਰੀ ਅੱਜ ਤੋਂ ਸ਼ੁਰੂ ਕਰੋ

ਤੁਸੀਂ ਆਪਣੀ ਜਿੰਦਗੀ ਖੁਦ ਬਦਲ ਸਕਦੇ ਹੋ ਹੋਰ ਕੋਈ ਨਹੀਂ

ਤੁਹਾਡੇ ਸੁਪਨੇ ਜਾਦੂ ਨਾਲ ਪੂਰੇ ਨਹੀਂ ਹੋ ਜਾਣਗੇ ਉਸ ਲਈ ਤੁਹਾਡੇ ਅੰਦਰ ਜਨੂਨ ਤੇ ਜਿੱਤ ਲਈ ਕੁੱਜ ਵੀ ਕਰ ਗੁਜਰਣ ਦਾ ਜਿਗਰਾ ਹੋਣਾ ਜਰੂਰੀ ਹੈ
ਕੁਝ ਵੀ ਕਰਨ ਲਈ, ਪਹਿਲਾ ਕਦਮ ਚੱਕਣਾ ਬਹੁਤ ਜਰੂਰੀ ਹੈ ਸ਼ੁਰੂਆਤ ਕਰੋ ਫਿਰ ਆਪਣੇ ਆਪ ਸਭ ਕੁੱਜ ਆਸਾਨ ਹੁੰਦਾ ਜਾਵੇਗਾ
ਗ਼ਲਤੀਆਂ ਬਹੁਤ ਦੁਖਦਾਈ ਹੁੰਦੀਆਂ ਨੇ ਪਰ ਇਹ ਗ਼ਲਤੀਆਂ ਹੀ ਨੇ ਜੋ ਤਜਰਬਾ ਬਣ ਕੇ ਸਾਨੂੰ ਕਾਮਯਾਬੀ ਤੱਕ ਪਹੁੰਚਾਉਂਦੀਆਂ ਨੇ

ਦੁਖੀ ਨਾ ਰਹੋ , ਮੁਰਜਾਓ ਨਾ ,ਕਿਊ ਕੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਰ ਤੁਸੀਂ ਕਿਸੇ ਦੀ ਮੁਸਕੁਰਾਹਟ ਦੀ ਵਜਹਾ ਹੋ

ਜੋ ਹਰ ਬਾਰ ਤੁਹਾਨੂੰ ਜਿਤਾਉਣ ਲਈ ਆਪ ਹਾਰ ਜਾਵੇ ਤੁਸੀਂ ਉਸ ਤੋਂ ਕਦੀ ਨਹੀਂ ਜਿੱਤ ਸਕਦੇ

ਸਿਰਫ ਚੁੱਪ ਰਿਹ ਕੇ ਵੀ ਤੁਸੀਂ ਦੁਨੀਆ ਹਿਲਾ ਸਕਦੇ ਹੋ ਬਸ ਚੁੱਪ ਹੋਣਾ ਹੀ ਔਖਾ ਹੈ ਕਿਉ ਕੇ ਚੁੱਪ ਹੋ ਕੇ ਸਭ ਤੋਂ ਜਿਆਦਾ ਸੁਣਨਾ ਪੈਂਦਾ ਹੈ

ਕੋਈ ਬੰਦਾ ਏਨਾ ਵੀ ਰੁਝੇਵਿਆਂ ਚ ਫਸਿਆ ਨਹੀਂ ਹੁੰਦਾ , ਗੱਲ ਬਸ ਅਹਮਿਯਤ ਦੀ ਹੁੰਦੀ ਹੈ

ਬੋਲਣ ਤੋਂ ਪਹਿਲਾ ਹੀ ਸੋਚ ਲਓ ,ਕਿਉਂ ਕੇ ਬੋਲਣ ਤੋਂ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ .

ਬੀਤ ਚੁੱਕੇ ਕੱਲ ਲਈ ਆਪਣਾ ਅੱਜ ਖਰਾਬ ਨਾ ਕਰੋ
