ਸਦੀਆਂ ਤੋਂ ਸ਼ਹਿਦ ਨੂੰ ਇਕ ਦਵਾ ਤੇ ਰੂਪ ਨਿਖਾਰਨ ਦੀ ਔਸ਼ਦੀ ਵਜੋਂ ਜਾਣਿਆ ਗਿਆ ਹੈ | ਸ਼ਹਿਦ ਸਵਾਦ ਵਿਚ ਮੀਠਾ ਹੋਣ ਦੇ ਨਾਲ ਨਾਲ ਹੋਰ ਵੀ ਕਈ ਗੁਣ ਰੱਖਦਾ ਹੈ,
ਜਿਹਨਾਂ ਨੂੰ ਅੱਜ ਕਲ ਵਿਗਿਆਨ ਵੀ ਮੰਨਦਾ ਹੈ|
ਸਿਰਫ ਸਿਹਤ ਹੀ ਨਹੀਂ ਸਗੋਂ ਖੂਬਸੂਰਤੀ ਨਾਲ ਜੁੜੇ ਫਾਇਦੇ ਵੀ ਸ਼ਹਿਦ ਵਿਚ ਹਨ,ਬਸ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕੇ ਸ਼ਹਿਦ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ|
1)ਖੂਬਸੂਰਤੀ ਵਧਾਉਣ ਵਿਚ ਸ਼ਹਿਦ ਦਾ ਇਸਤੇਮਾਲ :-
1: ਕੁਦਰਤੀ ਵਾਲਾ ਦਾ ਸਪਾ :- ਅੱਧਾ ਕੱਪ ਦਹੀ ਚ 2 ਤੋਂ 3 ਚਮਚੇ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਬਾਲਾ ਤੇ ਲਗਾਓ | ਇਸ ਨਾਲ ਵਾਲਾ ਚ ਕੁਦਰਤੀ ਚਮਕ ਆਵੇਗੀ ਤੇ ਗਰੋਥ ਵੀ ਵਧੇਗੀ|
2: ਫੈਸਮਾਸਕ :- ਚੇਹਰੇ ਦਾ ਗਲੋ ਵਧਾਉਣ ਲਈ ੨ ਚੱਮਚ ਸ਼ਹਿਦ ਅੱਧਾ ਨਿਮਬੂ ਤੇ ਬੇਸਨ ਲਈ ਕੇ ਪੇਸਟ ਤਿਆਰ ਕਰੋ ਉਸ ਨੂੰ 5 ਮਿੰਟਾ ਲਈ ਚੇਹਰੇ ਤੇ ਲਗਾ ਕੇ ਰੱਖੋ ਫਿਰ ਧੋ ਲਾਓ | ਇਸ ਨਾਲ ਚਮੜੀ ਨਿਖਰੀ ਦਿਖਾਈ ਦੇਵੇਗੀ |
2)ਸ਼ਹਿਦ ਦਵਾਈ ਦੇ ਰੂਪ ਚ ਫਾਇਦੇ:
1: ਜਖ਼ਮ ਜਲਦੀ ਭਰਦਾ ਹੈ
2: ਪੇਟ ਦੇ ਕੀੜੇ ਇਸ ਦਾ ਸੇਵਨ ਕਰਨ ਨਾਲ ਪਖਾਨੇ ਰਾਹੀਂ ਆਸਾਨੀ ਨਾਲ ਬਾਹਰ ਆ ਜਾਂਦੇ ਹਨ
3: ਜੇਕਰ ਮੂੰਹ ਸੁਕਦਾ ਹੈ ਤਾ ਇਕ ਚਮਚ ਸ਼ਹਿਦ ਮੂੰਹ ਚ ਭਰ ਲਾਓ ਅਤੇ ਇਸ ਦੇ ਦੋ ਮਿੰਟਾ ਬਾਅਦ ਕਰੂਲੀ ਕਰ ਲਾਓ ਇਸ ਨਾਲ ਮੂੰਹ da ਸੁਕਾਪਨ ਦੂਰ ਹੋ ਜਾਵੇਗਾ
4: ਭਾਰ ਘਾਟ ਕਰੇ ਜੇਕਰ ਕੋਸਾ ਪਾਣੀ ਤੇ ਨਿਮਬੂ ਮਿਕ੍ਸ ਕਰ ਕੇ ਪੀਤਾ ਜਾਵੇ
5: ਕਾਬਜ ਦੀ ਛੁਟੀ ਕਰ ਦਿੰਦਾ ਹੈ ਜੇਕਰਇਕ ਗਲਾਸ ਕੋਸਾ ਪਾਣੀ ਤੇ ਇਕ ਚਮਚ ਸ਼ਹਿਦ ਪਾ ਕੇਪੀਤਾ ਜਾਵੇ |
ਬਲੱਡ ਸ਼ੂਗਰ ਲੈਵਲ ਕਰੇ ਬੈਲੰਸ : ਸੂਗਰ ਦੀ ਬਿਮਾਰੀ ਦੇ ਰੋਗੀ ਨੂੰ ਖੰਡ ਖਾਣ ਨਾਲ ਨੁਕਸਾਨ ਹੁੰਦਾ ਹੈ, ਉਹ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦਾ ਹੈ ,ਜੇਕਰ ਤੁਸੀਂ ਕੋਸੇ ਪਾਣੀ ਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾ ਇਸ ਨਾਲ ਹੇਮੋਗਲੋਬਿਨ ਦਾ ਪੱਧਰ ਜ਼ਿਆਦਾ ਹੁੰਦਾ ਹੈ , ਜਿਸ ਨਾਲ ਅਮੀਨੀਆਂ ਤੇ ਖੂਨ ਦੀ ਕਮੀ ਦੀ ਸਤਿਥੀ ਚ ਫਾਇਦਾ ਮਿਲਦਾ ਹੈ |