Subsidy on agricultural implements in punjab 2021 – ਕਿਸਾਨਾਂ ਲਈ ਖੁਸ਼ਖਬਰੀ – ਪੰਜਾਬ ਸਰਕਾਰ ਵਲੋਂ ਵੱਖ ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਉਪਲੱਬਧ ਹੋਵੇਗੀ

Subsidy on agricultural implements in punjab 2021 – ਕਿਸਾਨਾਂ ਲਈ ਖੁਸ਼ਖਬਰੀ – ਪੰਜਾਬ ਸਰਕਾਰ ਵਲੋਂ ਵੱਖ ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਉਪਲੱਬਧ ਹੋਵੇਗੀ

Subsidy on agricultural implements in punjab 2021 – ਪੰਜਾਬ ਸਰਕਾਰ ਵਲੋਂ ਵੱਖ ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲਿਆਂ ਮਸ਼ੀਨਾਂ ਸਬਸਿਡੀ ਤੇ ਉਪਲੱਬਧ ਕਰਵਾਉਣ ਲਈ ਅਰਜੀ ਦੀ ਮੰਗ ਕੀਤੀ ਜਾਂਦੀ ਹੈ, ਇਹ ਅਰਜੀਆਂ ਵਿਪਾਗ ਦੇ ਪੋਰਟਲ https ://agrimachinerypb.com ਤੇ ਔਨਲਾਈਨ ਦਿੱਤੀਆਂ ਜਾਣੀਆਂ ਹਨ

ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕੇ ਬੇਲਰ , ਰੇਕ , ਹੈਪੀ ਸੀਡਰ , ਜ਼ੀਰੋ ਡਰਿੱਲ , ਸੁਪਰ ਸੀਡਰ , ਉਲਟਾਵੇ ਪਲਾਉ , ਚੋਪਰ , ਮੁਲਚਰ ਆਦਿ ਅਤੇ ਇਸ ਤੋਂ ਇਲਾਵਾ ਹੋਰ ਮਸ਼ੀਨਾਂ ਜਿਵੇਂ ਕੇ ਸਪ੍ਰਯੇਰ , ਕਪਾਹ ਮੱਕੀ ਬੀਜਣ ਵਾਲੇ ਨਿਊਮੈਟਿਕ ਪਲਾਂਟਰ , ਬਹੁਫ਼ਸਲੀ ਪਲਾਂਟਰ , ਝੋਨੇ ਲਈ dsr , ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ , ਪੈਡੀ ਟ੍ਰਾੰਸਪਲੰਟਰ , ਆਲੂ ਬੀਜਣ , ਪੁੱਟਣ ਵਾਲੀਆਂ ਮਸ਼ੀਨਾਂ ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ , ਲੇਜ਼ਰ ਲੈਵਲਰ , ਮੱਕੀ ਦੇ ਡ੍ਰਾਇਰ , ਵੀਡਰ ਆਦਿ ਮਸ਼ੀਨਾਂ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ , ਲਿਸਟ ਪੋਰਟਲ ਤੇ ਉਪਲਬਦ ਹੈ

ਮੰਡੀ ਬੋਰਡ ਨਾਲ ਰਜਿਸਟਰ ਕਿਸਾਨ ਇਸ ਪੋਰਟਲ ਤੇ ਜਾ ਕੇ ਆਪਣੇ ਅਧਾਰ ਕਾਰਡ ਰਾਹੀ ਲੋਗਿਨ ਹੋ ਸਕਦਾ ਹੈ , unregistered ਕਿਸਾਨ ਗਰੁੱਪ ਆਦਿ ਆਪਣੇ ਨਵੀਂ registration ਵੀ ਇਸੇ ਪੋਰਟਲ ਤੇ ਕਰ ਸਕੇਗਾ,ਬਿਨੈਕਾਰਾ ਵੱਲੋ ਦਿੱਤੇ ਜਾਣ ਵਾਲੇ ਸਵੈ ਘੋਸ਼ਣਾ ਪੱਤਰ ਦਾ ਫਾਰਮੈਟ ਵੀ ਪੋਰਟਲ ਤੇ ਉਪਲੱਬਧ ਹੈ , ਅਰਜੀ ਭਰਨ ਸਮੇਂ ਕਿਸਾਨ ਪਾਸ ਅਧਾਰਕਾਰਡ ਫੋਟੋ ਸਵੈ ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਜੇਕਰ ਬਿਨੇਕਾਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੋਵੇ ਹੋਣਾ ਜਰੂਰੀ ਹੈ , ਗਰੁੱਪਾਂ ਸੋਸਾਇਟੀਆਂ ਪੰਚਾਇਤ ਅਤੇ ਹੋਰ ਸੰਸਥਾਵਾਂ ਦੇ ਮੁੱਖੀ ਅਤੇ ਦੋ ਹੋਰ ਮੇਮ੍ਬਰਾਂ ਦਾ ਰੇਜਿਸਟ੍ਰੇਸ਼ਨ ਸਰਟੀਫਿਕੇਸ਼ਨ ਹੋਣਾ ਜਰੂਰੀ ਹੈ

Subsidy on agricultural implements in punjab 2021 ਅਰਜੀ ਪ੍ਰਾਪਤ ਹੋਣ ਉਪਰੰਤ ਸਕੀਮ ਦੀਆ guidelins ਮੁਤਾਬਿਕ ਜਿਲੇਬਾਰ ਦਿੱਤੇ ਟੀਚੇ ਅਤੇ ਵੱਖ ਵੱਖ ਕੈਟੇਗਰੀਆਂ ਮੁਤਾਬਿਕ ਬਿਨੇਕਾਰ ਨੂੰ ਮਸ਼ੀਨਾਂ ਲੈਣ ਲਈ ਮੰਜੂਰੀ ਪੱਤਰ ਓਹਨਾ ਦੇ ਮੋਬਾਈਲ ਰਾਹੀਂ ਮਿਲੇਗਾ ਅਤੇ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ manufacturer ਸੁਪਲਾਇਰ ਤੋਂ ਲੈ ਸਕੇਗਾ,ਅਰਜੀ ਮਿਤੀ 12 /5 / 2021 ਤੋਂ 26 /05 / 2021 ਤੱਕ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ , ਵਧੇਰੇ ਜਾਣਕਾਰੀ ਲਈ ਆਪਣੇ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾਵੇ

Leave a Reply