FEROZEPUR – ਪਿਛਲੇ ਦਿਨੀ ਫਿਰੋਜ਼ਪੁਰ ਜਾਣ ਦਾ ਮੌਕਾ ਮਿਲਿਆ , ਫਿਰੋਜ਼ਪੁਰ ਇੱਕ ਇਤਿਹਾਸਿਕ ਸ਼ਹਿਰ ਹੈ , ਜਿਸ ਨੂੰ ਫਿਰੋਜ਼ਸ਼ਾਹ ਤੁਗਲਕ ਨੇ ਵਸਾਇਆ ਸੀ , ਇੱਥੇ ਆ ਕੇ ਸਤਲੁੱਜ ਅਤੇ ਬਿਆਸ ਦਰਿਆ ਮਿਲਦੇ ਹਨ , ਸ਼ਹਿਰ ਦੇ ਨਾਲ ਕੈਂਟ ਇਲਾਕੇ ਤੋਂ ਲੈ ਕੇ ਕਈ ਹੋਰ ਦੇਖਣ ਯੋਗ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ
ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਕਾਫੀ ਖੂਬਸੂਰਤ ਅਤੇ ਸਾਫ ਸੁੱਥਰਾ ਹੈ , ਰੇਲਵੇ ਸਟੇਸ਼ਨ ਦੇ ਲਾਗੇ ਹੀ ਰੇਲਵੇ ਬੋਰਡ ਦੇ ਅੰਦਰ ਦਾਖਿਲ ਹੁੰਦਿਆਂ ਹੀ , ਧਿਆਨ ਇੱਕ ਇੰਜਣ ਤੇ ਗਿਆ ਜੋ ਕੇ ਭਾਫ ਨਾਲ ਚੱਲਣ ਵਾਲਾ ਬੁਲਡੋਜ਼ਰ ਸੀ , ਅਤੇ ਉਸ ਦਾ ਇਤਿਹਾਸ ਆਜ਼ਾਦੀ ਤੋਂ ਪਹਿਲਾ ਦਾ ਹੈ
Aveling and Porter steam roller at ferozepur DRM’s office near Railway Station – ਭਾਫ ਨਾਲ ਚੱਲਣ ਵਾਲਾ ਬੁਲਡੋਜ਼ਰ
Aveling and Porter steam roller at ferozepur history

GURUDWARA SHRI JAAMNI SAHIB BAJIDPUR FEROZEPUR
Read More Articles From apnaranglapunjab.com
- Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
- ਵਹਿਮ – ਅੰਧਵਿਸ਼ਵਾਸ ਅਤੇ ਡਰ : ਵਹਿਮ ਭਰਮਾਂ ਤੇ ਓਹਨਾ ਦੇ ਪਿੱਛੇ ਲੁਕੇ ਹੋਏ ਵਿਗਿਆਨਕ ਤਰਕ – “ਵਹਿਮ ਅੰਧਵਿਸ਼ਵਾਸ ਅਤੇ ਡਰ ਦਾ ਗੂੜਾ ਰਿਸ਼ਤਾ ਹੈ”।
- Punjabi-Ghodia ਘੋੜੀਆਂ – ਪੰਜਾਬੀ ਲੋਕ ਗੀਤ – ਭੈਣਾਂ ਤੇ ਮਾਵਾਂ ਦਾ ਆਪਣੇ ਭਰਾਵਾਂ ਤੇ ਪੁੱਤਰਾਂ ਲਈ ਪਿਆਰ ਬਿਆਨ ਤੋਂ ਪਰੇ ਹੈ – ਵਿਆਹ ਦੇ ਦਿਨਾਂ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਘਰੋਂ ਉਸ ਦੀਆ ਰਿਸ਼ਤੇਦਾਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਘੋੜੀਆਂ ਕਹਿੰਦੇ ਹਨ- punjabi-ghodia – ਘੋੜੀਆਂ – ਪੰਜਾਬੀ-ਲੋਕ-ਗੀਤ