canadian gold heist – ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਹੋਈ ਲੱਗਪਗ ਇੱਕ ਅਰਬ ਵੀਹ ਕਰੋੜ ਰੁਪਏ ਦੇ ਸੋਨੇ ਦੀ ਚੋਰੀ।

canadian gold heist- ਕੈਨੇਡਾ ਦੇ ਟਾਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਹੋਈ ਲੱਗਪਗ ਇੱਕ ਅਰਬ ਵੀਹ ਕਰੋੜ ਰੁਪਏ ਦੇ ਸੋਨੇ ਦੀ ਚੋਰੀ ,ਓਨਟਾਰੀਓ ਪ੍ਰੋਵਿੰਸ ਵਿੱਚ ਇਕੱਠਾ ਕੀਤਾ ਸੋਨਾ ਇਸੇ ਜਗ੍ਹਾ ਤੋਂ ਸ਼ਿਪ ਕੀਤਾ ਜਾਂਦਾ ਰਿਹਾ ਹੈ।

ਕੈਨੇਡੀਅਨ ਔਫ਼ਿਸ਼ਲਸ ਨੇ ਜਾਣਕਾਰੀ ਦਿੱਤੀ ਕੇ ਲੱਗਪਗ 20 ਮਿਲੀਅਨ ਕੈਨੇਡੀਅਨ ਡੋਲਰ ਦਾ ਸੋਨਾ ਸੋਮਵਾਰ 17 ਅਪ੍ਰੈਲ ਨੂੰ ਏਅਰਪੋਰਟ ਤੋਂ ਚੋਰੀ ਹੋ ਗਿਆ।

ਪੁਲਿਸ ਦਾ ਮੰਨਣਾ ਹੈ ਕੇ ਜਦੋਂ ਜਹਾਜ਼ ਸ਼ਾਮ ਨੂੰ ਏਅਰਪੋਰਟ ਆਇਆ ਤੇ ਕਾਰਗੋ ਜਮਾ ਕਰਵਾਉਣ ਵਾਲੀ ਜਗ੍ਹਾ ਤੇ ਗਿਆ ਉਥੇ ਹੀ ਚੋਰੀ ਹੋਈ ਹੈ।

ਇਸ ਤਰ੍ਹਾਂ ਦੀ ਚੋਰੀ ਜਾਂ ਤਾਂ ਫ਼ਿਲਮਾਂ ਜਾਂ ਸ਼ੋਆ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ , ਪਰ ਇਸ ਤਰ੍ਹਾਂ ਦੀ ਚੋਰੀ ਕਰ ਕੇ ਚੋਰਾਂ ਨੇ ਹਕੀਕਤ ਰੂਪ ਦੇ ਦਿੱਤਾ ਹੈ , ਕੈਨੇਡਾ ਵਰਗੇ ਦੇਸ਼ ਵਿੱਚ ਜਿੱਥੇ ਅਸੀਂ ਸੋਚਦੇ ਹਾਂ ਕੇ , ਕ਼ਾਨੂਨ ਅਤੇ ਸੁਰੱਖਿਆ ਬਹੁਤ ਹੈ ਉੱਥੇ ਇਸ ਤਰ੍ਹਾਂ ਦੀ ਚੋਰੀ ਹੋ ਜਾਣਾ ਅਤੇ ਮੁਲਜਮਾਂ ਦਾ ਪਤਾ ਵੀ ਨਾ ਲੱਗਣਾ ਬਹੁਤ ਹੀ ਹੈਰਾਨੀਜਨਕ ਅਤੇ ਚਿੰਤਾ ਦੀ ਗੱਲ ਹੈ।-canadian gold heist

canadian gold heist

LIKE US ON FACEBOOK FOR MORE UPDATES

READ MORE

 

 

Leave a Reply