Anger Treatment – Anger issues and its Treatment – ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ? ਦੁਨੀਆ ਦੇ ਵਿੱਚ ਕਰੋੜਾ ਦੇ ਵਿੱਚੋ ਕੋਈ ਇੱਕ ਬੰਦਾ ਹੋਵੇਗਾ ਜਿਸ ਨੂੰ ਗੁੱਸਾ ਨਾ ਆਉਂਦਾ ਹੋਵੇ ,ਗੁੱਸਾ ਆਉਣਾ ਆਮ ਗੱਲ ਹੈ ਪਰ ਉਸ ਤੇ ਕਾਬੂ ਪਾਉਣਾ ਇੱਕ ਕਲਾ ਹੈ।

ਗੁੱਸਾ ਸ਼ਬਦ ਜਿੰਨਾ ਛੋਟਾ ਹੈ ਓਨਾ ਹੀ ਖ਼ਤਰਨਾਕ , ਗੁੱਸੇ ਦੇ ਵਿੱਚ ਕਹੇ ਗਏ ਸ਼ਬਦ ਸਭ ਕੁਝ ਖਤਮ ਕਰ ਦਿੰਦੇ ਹਨ , ਇੱਕ ਬਾਰ ਜੁਬਾਨ ਚੋ ਨਿਕਲਿਆ ਵਾਪਿਸ ਨਹੀਂ ਆਉਂਦਾ , ਪਰ ਇਹ ਸਭ ਅਸੀਂ ਜਾਂਣਦੇ ਹਾਂ, ਫਿਰ ਵੀ ਸਭ ਕੁਝ ਜਾਣਦੇ ਹੋਏ ਅਸੀਂ ਆਪਣਾ ਆਪਾ ਗਵਾ ਲੈਂਦੇ ਹਾਂ ਅਤੇ ਕਈ ਬਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਕਰ ਲੈਂਦੇ ਹਾਂ , ਜੋ ਕੇ ਨਾ ਤਾਂ ਸਿਰਫ ਸਾਡੀ ਨਾਲ ਜੁੜੇ ਲੋਕਾਂ ਤੇ ਅਸਰ ਪਾਉਂਦਾ ਹੈ ਸਗੋਂ ਸਾਡੀ ਸਿਹਤ ਤੇ ਵੀ ਪਾਉਂਦਾ ਹੈ। – anger treatment

anger treatment

ਇੱਕ ਬਾਰ ਗੱਲ ਕਹਿ ਕੇ ਅਸੀਂ ਉਸ ਸਮੇਂ ਤਾਂ ਆਪਣੀ ਕੜਵਾਹਟ ਦੂਰ ਕਰ ਲੈਂਦੇ ਹਾਂ ਪਰ ਉਸ ਤੋਂ ਬਾਅਦ ਬਾਰ ਬਾਰ ਉਹ ਗੱਲ ਸਾਡੇ ਦਿਮਾਗ ਵਿੱਚ ਵੀ ਘੁੰਮਦੀ ਰਹਿੰਦੀ ਹੈ ਕੇ ਇਸ ਗੱਲ ਤੇ ਵੇਵਜ੍ਹਾ ਦੀ ਲੜਾਈ ਤੋਂ ਬਚਿਆ ਜਾ ਸਕਦਾ ਸੀ।

Read More – anger treatment

Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

anger treatment

ਕਈ ਬਾਰ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਬਹੁਤ ਆ ਜਾਂਦਾ ਹੈ , ਨਾ ਚਾਹੁੰਦਿਆਂ ਹੋਇਆ ਵੀ ਅਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦੇ , ਅਤੇ ਅਸੀਂ ਨਤੀਜੇ ਨੂੰ ਸਮਝੇ ਬਿਨਾ ਕੇ , ਗੁੱਸੇ ਚ ਬੋਲੀ ਗੱਲ ਕੀ ਅਸਰ ਕਰ ਸਕਦੀ ਹੈ , ਅਸੀਂ ਆਪਣਾ ਗੁੱਸਾ ਸ਼ਬਦਾਂ ਰਹੀ ਅਤੇ ਆਪਣੇ ਭੈੜੇ ਰਵਈਏ ਨਾਲ ਦੂਜੇ ਤੱਕ ਪਹੁੰਚਾ ਦਿੰਦੇ ਹਾਂ ਜੋ ਕੇ ਸਾਰਿਆਂ ਤੇ ਮਾੜਾ ਪ੍ਰਵਾਵ ਪਾਉਂਦਾ ਹੈ।

anger treatment

ਅਸੀਂ ਘਰ ਵਿੱਚ ਜਾ ਬਾਹਰ ਕਿਸੇ ਨਾਲ ਗੁੱਸੇ ਦੇ ਵਿੱਚ , ਜਦੋ ਵੀ ਕੋਈ ਗੱਲ ਕਰਦੇ ਹਾਂ , ਉਹ ਸਾਡੇ ਪੂਰੇ ਪਰਿਵਾਰ ਤੇ ਅਸਰ ਪਾਉਂਦੀ ਹੈ , ਘਰ ਦਾ ਮਹੌਲ ਤਾਂ ਖਰਾਬ ਹੁੰਦਾ ਹੀ ਹੈ ਸ਼ਾਂਤੀ ਭੰਗ ਹੋ ਜਾਂਦੀ ਹੈ , ਗੁੱਸੇ ਕਾਰਣ ਸਰ ਦਰਦ ਹੋਣ ਲੱਗਦਾ ਹੈ , ਫਿਰ ਕਿਸੇ ਕੰਮ ਚ ਤਾਂ ਕੀ ਕਿਸੇ ਗੱਲ ਦੇ ਵਿੱਚ ਵੀ ਦਿਲ ਨਹੀਂ ਲੱਗਦਾ , ਗੁੱਸੇ ਦੇ ਕਾਰਣ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਅਸੀਂ ਸਾਰੇ ਜਾਣੇ ਜਾਣਦੇ ਹਾਂ ਕੇ ਕਿਸੇ ਨਾ ਕਿਸੇ ਵੇਲੇ ਸਾਡਾ ਗੁੱਸਾ ਇੱਕ ਮੁਸੀਬਤ ਬਣ ਜਾਂਦਾ ਹੈ , ਜੋ ਕੇ ਸਾਡੇ ਲਈ ਹਮੇਸ਼ਾ ਕੰਮ ਖਰਾਬ ਕਰ ਦਿੰਦਾ ਹੈ।

Read more – anger treatment

How to get rid of any Kind of addiction – ਕਿਸੇ ਵੀ ਲਤ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ।

ਕੀ ਤੁਸੀਂ ਗੱਲ ਗੱਲ ਤੇ ਘਰਦਿਆਂ ਨਾਲ ਲੜ ਦੇ ਹੋ -ਕੀ ਤੁਸੀਂ ਚਿੜਚਿੜੇ ਰਹਿੰਦੇ ਹੋ,ਕੀ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਕੀ ਤੁਹਾਨੂੰ ਕੁਜ ਵੀ ਚੰਗਾ ਨਹੀਂ ਲੱਗਦਾ , ਕੀ ਤੁਸੀਂ ਆਪਣੇ ਆਪ ਨੂੰ ਜਾ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹੋ? ਜੇਕਰ ਹਾਂ ਤਾ ਇਹ ਖ਼ਬਰ ਜਰੂਰ ਪੜੋ ਤੇ ਅੱਗੇ ਸ਼ੇਅਰ ਕਰੋ |

anger treatment

ਦੁਨੀਆ ਚ ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਵੇਗਾ ਜਿਸ ਨੂੰ ਗੁੱਸਾ ਕਦੀ ਨਾ ਆਇਆ ਹੋਵੇ , ਪਤੀ ਪਤਨੀ ਦੀ , ਭੈਣ ਭਰਾ ਦੀ , ਮਾਤਾ ਪਿਤਾ ਦੀ ਬੱਚਿਆਂ ਨਾਲ , ਹੋਰ ਤਾਂ ਹੋਰ ਅਸੀਂ ਤਾਂ ਆਪਣੇ ਆਪ ਤੱਕ ਨੂੰ ਨਹੀਂ ਛੱਡ ਦੇ ਆਪਣੇ ਆਪ ਨਾਲ ਗੁੱਸਾ ਹੋ ਜਾਂਦੇ ਹਾਂ , ਗੁੱਸੇ ਤੇ ਲੜਾਈ ਤੋਂ ਬਾਅਦ ਦੇ ਵਿੱਚ ਪਛਤਾਵਾ ਰਹਿ ਜਾਂਦਾ ਹੈ , ਇੱਕ ਪੱਲ ਦਾ ਗੁੱਸਾ ਸਾਲਾਂ ਲਈ ਦਿਲਾਂ ਦੇ ਵਿੱਚ ਦੂਰੀਆਂ ਪਾ ਜਾਂਦਾ ਹੈ।

ਗੁੱਸਾ ਆਉਣਾ ਆਮ ਗੱਲ ਹੈ ਅਤੇ anger treatment ਕਰਦੇ ਰਹਿਣਾ ਚਾਹੀਦਾ ਹੈ ਕਿਉਂ ਕੇ ਗੁੱਸੇ ਤੇ ਕਾਬੂ ਪਾਉਣਾ ਇੱਕ ਕਲਾ ਹੈ , ਜੋ ਆਪਣੇ ਗੁੱਸੇ ਤੇ ਕਾਬੂ ਪਾ ਲੈਂਦਾ ਹੋ ਉਹ ਕਦੇ ਵੀ ਤਣਾਗ੍ਰਸਤ ਤੋਂ ਪੀੜਤ ਨਹੀਂ ਹੁੰਦਾ, ਕੁਝ ਤਰੀਕੇ ਆਪਣਾ ਕੇ ਤੁਸੀਂ ਵੀ ਆਪਣੀ ਇਸ ਖ਼ਤਰਨਾਕ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ।

anger treatment
inspirational punjabi

ਗੁੱਸਾ ਆਉਣ ਤੇ ਜੇਕਰ ਆਪਣਾ ਪਾਰਾ ਜ਼ਿਆਦਾ ਹੁੰਦੇ ਦੇਖੋ ਤਾਂ ਠੰਡਾ ਪਾਣੀ ਪੀ ਲਓ , ਇਹ ਤੁਹਾਡੇ ਅੰਦਰਲੇ ਗੁੱਸੇ ਨੂੰ ਸ਼ਾਂਤ ਕਰੇਗਾ ਅਤੇ ਤੁਹਾਡੇ ਉੱਠ ਕੇ ਪਾਣੀ ਪੀਣ ਤੱਕ ਦੇ ਸਮੇਂ ਵਿੱਚ ਤੁਹਾਡੇ ਅੰਦਰਲੇ ਗੁੱਸੇ ਅਤੇ ਦਿਮਾਗ ਦੀ ਉਤੇਜਨਾ ਨੂੰ ਸ਼ਾਂਤ ਰੱਖਣ ਵਿੱਚ ਮਦਦ ਮਿਲੇਗੀ,ਪਾਣੀ ਪੀਣ ਨਾਲ ਠੰਡਾ ਮਹਿਸੂਸ ਹੋਵੇਗਾ , ਅਤੇ ਉੱਠ ਕੇ ਜਦੋ ਪਾਣੀ ਪੀਣ ਜਾਵਾਂਗੇ ਤਾਂ ਗੁੱਸੇ ਵਾਲੇ ਮਾਹੌਲ ਤੋਂ ਦੂਰ ਜਾਣ ਦੇ ਕਰ ਕੇ ਗੁੱਸਾ ਠੰਡਾ ਜਰੂਰ ਹੋਵੇਗਾ। , its good way for anger treatment

ਗੁੱਸਾ ਆਉਣ ਤੇ ਕੁਝ ਲੋਕ ਘਰ ਦੀਆ ਚੀਜਾਂ ਤੋੜਨ ਲੱਗ ਜਾਂਦੇ ਹਨ , ਅਜਿਹਾ ਕਰਣ ਦੇ ਨਾਲ ਗੁੱਸਾ ਘੱਟ ਹੋਣ ਦੀ ਬਜਾਏ ਹੋਰ ਵੱਧ ਜਾਂਦਾ ਹੈ , ਇਸ ਲਈ ਇੱਕ ਤਾਂ ਚੀਜਾਂ ਦਾ ਨੁਕਸਾਨ ਉੱਤੋਂ ਦੀ ਆਪਣੀ ਐਨਰਜੀ ਦਾ ਨੁਕਸਾਨ , ਜਦੋ ਗੁੱਸਾ ਸ਼ਾਂਤ ਹੁੰਦਾ ਹੈ ਤਾਂ ਅਸੀਂ ਫਿਰ ਆਪਣੇ ਆਪ ਨੂੰ ਕੋਸਦੇ ਹਾਂ , ਅਤੇ ਸਾਨੂੰ ਆਪਣੇ ਨੁਕਸਾਨ ਬਾਰੇ ਸੋਚ ਕੇ ਬਾਰ ਬਾਰ ਫਿਰ ਗੁੱਸਾ ਚੜਦਾ ਹੈ , ਇਸ ਲਈ ਗੁੱਸੇ ਦੇ ਆਉਣ ਤੇ ਬੇਵਕੂਫਾਂ ਵਾਂਗ ਆਪਣੇ ਆਪ ਜਾਂ ਆਪਣੇ ਸਮਾਨ ਨੂੰ ਨੁਕਸਾਨ ਪਹੁੰਚਾਉਣਾ ਕੋਈ anger treatment ਨਹੀਂ ਹੈ।

anger treatment

 

ਗੁੱਸਾ ਆਪਨ ਤੇ ਆਪਣੇ ਮੰਨ ਦੇ ਵਿੱਚ 10 ਤੱਕ ਗਿਣਤੀ ਗਿਣੋ , ਇਸ ਤਰ੍ਹਾਂ ਕਰਣ ਦੇ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਸਾਡੇ ਦਿਮਾਗ ਨੂੰ ਸੋਚਣ ਸਮਝਣ ਦਾ ਸਮਾਂ ਮਿਲ ਜਾਂਦਾ ਹੈ , ਕਿਉਂ ਕੇ ਤੁਹਾਨੂੰ ਪਤਾ ਹੀ ਹੈ ਕੇ ਅਸੀਂ ਗੁੱਸੇ ਦੇ ਵਿੱਚ ਆ ਕੇ ਕੁਝ ਨਾ ਕੁਝ ਅਜਿਹਾ ਬੋਲ ਦਿੰਦੇ ਹਾਂ ਜਿਸ ਤੋਂ ਬਾਅਦ ਅਸੀਂ ਸੋਚਦੇ ਹਾਂ ਕੇ ਕਾਸ਼ ਇਹ ਅਸੀਂ ਨਾ ਬੋਲਿਆ ਹੁੰਦਾ, ਇਸ ਲਈ 10 ਤੱਕ ਗਿਣਤੀ ਕਰਨਾ anger treatment ਲਈ ਬਹੁਤ ਸਹੀ ਹੈ।

ਗੁੱਸਾ ਆਉਣ ਤੇ ਡੂੰਗੇ ਸਾਹ ਲਓ , ਇਸ ਤਰ੍ਹਾਂ ਸਾਹ ਲੈਣ ਨਾਲ ਸਾਡਾ ਦਿਮਾਗ ਤਾਜਾ ਹੁੰਦਾ ਹੈ ਅਤੇ ਦਿਲ ਦੀ ਧੜਕਣ ਜੋ ਕੇ ਗੁੱਸੇ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ ਨੂੰ ਸਥਿਰ ਕਰਣ ਦੇ ਵਿੱਚ ਮਦਦ ਮਿਲਦੀ ਹੈ, ਗੁੱਸਾ ਆਉਣ ਤੇ ਉਸ ਗੁੱਸੇ ਵਾਲੀ ਗੱਲ ਨੂੰ ਛੱਡ ਕੇ ਗੱਲ ਕਿਸੇ ਦੂਜੇ ਪਾਸੇ ਪਾ ਲੈਣੀ ਚਾਹੀਦੀ ਹੈ, ਜੇਕਰ ਤੁਸੀਂ ਇਕੱਲੇ ਹੋਵੋ ਤਾਂ ਅੱਖਾਂ ਬੰਦ ਕਰ ਕੇ ਕੋਈ ਚੰਗੀ ਜਾਂ ਸੁਖਦਾਈ ਗੱਲ ਯਾਦ ਕਰਨੀ ਚਾਹੀਦੀ ਹੈ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ ਅਤੇ anger treatment ਵੀ ਹੋ ਜਾਵੇ।

anger treatment

ਕਈ ਬਾਰ ਅਸੀਂ ਇਸ ਤਰ੍ਹਾਂ ਦੀ ਸਤਿਥੀ ਦੇ ਵਿੱਚ ਫਸ ਜਾਂਦੇ ਹਾਂ ਜਦੋ ਅਸੀਂ ਕੁਝ ਨਹੀਂ ਕਰ ਸਕਦੇ , ਉਸ ਸਮੇਂ ਰੱਬ ਤੇ ਭਰੋਸਾ ਰੱਖੋ ਅਤੇ ਗੁੱਸੇ ਹੋਣ ਦੀ ਵਜਾਏ ਠੰਡੇ ਦਿਮਾਗ ਨਾਲ ਕਿਸੇ ਤਰੀਕੇ ਨੂੰ ਕੱਢਣ ਦੀ ਕੋਸ਼ਿਸ਼ ਕਰੀਏ , ਕਿਉਂ ਕੇ ਰਬ ਕੇ ਇੱਕ ਦਰਵਾਜਾ ਬੰਦ ਕਰਦਾ ਹੈ ਤਾਂ 100 ਹੋਰ ਖੋਲ ਵੀ ਦਿੰਦਾ ਹੈ।

ਕਦੇ ਵੀ ਕਾਹਲੀ ਦੇ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਅਤੇ ਨਾ ਗੁੱਸੇ ਦੇ ਵਿੱਚ , ਹਮੇਸ਼ਾ ਆਪਣੇ ਦਿਮਾਗ ਦੇ ਸ਼ਾਂਤ ਹੋਣ ਲਈ ਪਾਣੀ ਪੀਓ , ਤਾੜੀਆਂ ਵਜਾਓ , ਆਪਣੀ ਮੁੱਠੀ ਬੰਦ ਕਰੋ ਅਤੇ ਖੋਲੋ , ਪਾਣੀ ਨਾਲ ਮੂੰਹ ਨੂੰ ਧੋਵੋ , ਇਹਨਾਂ ਸਾਰੇ ਤਰੀਕਿਆਂ ਨੂੰ ਤੁਸੀਂ ਬਾਰ ਬਾਰ ਗੁੱਸਾ ਘੱਟ ਹੋਣ ਤੱਕ ਦੁਹਰਾਓ ਇਹ anger treatment ਲਈ ਬਹੁਤ ਫਾਇਦੇਮੰਦ ਹੈ ।

ਜੇਕਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਅਤੇ anger treatment ਦੇ ਇਹਨਾਂ ਤਰੀਕਿਆ ਨੂੰ ਅਪਣਾਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਗੁੱਸੇ ਤੋਂ ਮੁਕਤ ਅਤੇ ਆਪਣੇ ਆਸ ਪਾਸ , ਆਪਣੇ ਸਾਥੀਆਂ , ਅਤੇ ਆਪਣੇ ਘਰ ਦੇ ਵਿੱਚ ਖੁਸ਼ਗਵਾਰ ਮਹੌਲ ਦਾ ਸਿਰਜਣ ਕਰ ਸਕਾਂਗੇ ।

anger treatment

Read More

Royal Enfield Stealth Black – Classic 500 cc Pics , Review and Price – In This article you will find out the details Regarding Royal Enfield Classic’s New Variant Classic Stealth Black 500.

INDO PAK BORDER HUSSAINIWALA MUSEUM FEROZEPUR – इंडो – पाक बॉर्डर हुसैनीवाला म्यूजियम फ़िरोज़पुर – भगत सिंह का वो पिस्तौल , जिस से भगत सिंह ने बदला लिया था , वो भी इसी म्यूजियम में है।

ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੱਧ ਰਿਹਾ ਫੋਨ ਦਾ ਰੁਝਾਨ – ਜੇਕਰ ਤੁਸੀਂ ਸੋਚ ਰਹੇ ਹੋ ਕੇ ਤੁਹਾਡਾ ਬੱਚਾ ਤਾਂ ਹੁਸ਼ਿਆਰਾ ਦਾ ਬਾਪ ਹੈ ਟੈਕਨੋਲੋਜੀ ਨੂੰ ਤਾਂ ਆਪਣੇ ਛੋਟੇ ਛੋਟੇ ਹੱਥਾਂ ਨਾਲ ਫੋਨ ਚ ਰੋਲ ਦਿੰਦਾ ਹੈ ਉਹ ਵੀ ਏਨੀ ਛੋਟੀ ਉਮਰ ਵਿੱਚ ਹੀ, ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ,ਤੁਸੀਂ ਇਹ ਇਕੱਲਾ ਨਹੀਂ ਸੋਚ ਰਹੇ।

anger treatment

Any information provided on this article is not intended to diagnose, treat, or cure anger treatment . This article is for information purposes only. The information on this article is not intended to replace proper medical care.

If you have any specific questions about any medical matter such as anger treatment you should consult your doctor or other professional healthcare provider.

Search our facebook page and Like  apnaranglapunjab.com for more .

© ALL RIGHT RESERVED BY         apnaranglapunjab.com

Leave a Reply