ਕੀ ਤੁਸੀਂ ਜਾਣਦੇ ਹੋ ਕੇ ਭਗਤ ਸਿੰਘ ਦੀ ਉਹ ਪਿਸਤੌਲ ,ਜਿਸ ਨਾਲ ਉਹਨਾਂ ਨੇ ਅੰਗਰੇਜ ਅਫ਼ਸਰ ਜੇ. ਪੀ. ਸਾਂਡਰਸ ਨੂੰ ਲਾਹੌਰ ਦੇ ਵਿੱਚ 17 ਦਸੰਬਰ 1928 ਮਾਰ ਕੇ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਕਿੱਥੇ ਹੈ ?

ਭਗਤ ਸਿੰਘ ਦੀ ਉਹ ਪਿਸਤੌਲ ਜਿਸ ਨਾਲ ਉਹਨਾਂ ਨੇ ਅੰਗਰੇਜ ਅਫ਼ਸਰ ਜੇ. ਪੀ. ਸਾਂਡਰਸ ਨੂੰ ਲਾਹੌਰ ਦੇ ਵਿੱਚ 17 ਦਸੰਬਰ 1928 ਮਾਰ ਕੇ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਉਹ ਹੁਣ ਫਿਰੋਜਪੁਰ ਦੇ BSF ਮਿਊਜ਼ੀਅਮ ਦੇ ਵਿੱਚ ਪ੍ਰਦਰਸ਼ਿਤ ਹੈ

Indo pak border HUSSAINIWALA museum FEROZEPUR PISTOL OF BHAGAT SINGH

History OF Pistol Of Bhagat Singh

Read More

“ਅਜੋਕਾ ਦੇਸ਼ਭਗਤ” – ਆਪਣੀ ਦਵਾਈ ਲੈ ਕਿ ਉਹ ਬਾਹਰ ਆ ਗਿਆ , ਜਦੋਂ ਜੇਬ੍ਹ ਚ ਦਵਾਈ ਰੱਖਣ ਲੱਗਾ ਤਾਂ ਹੱਥ ਅਚਾਨਕ ਆਪਣੇ ਲਿਖੇ ਭਾਸ਼ਣ ਵਾਲੇ ਕਾਗਜ ਤੇ ਚਲਾ ਗਿਆ , ਕੁਝ ਸਤਰਾਂ ਓਸ ਵਿੱਚ ਹੋਰ ਲਿਖਣ ਲੱਗ ਪਿਆ “ਅਸਲੀ ਅਜੋਕੇ ਦੇਸ਼ਭਗਤ” ਬਾਰੇ ਜਿਸਨੂੰ ਉਹ ਹੁਣੇ ਹੁਣੇ ਮਿਲ ਕੇ ਆਇਆ ਸੀ।

INDO PAK BORDER HUSSAINIWALA MUSEUM FEROZEPUR – इंडो – पाक बॉर्डर हुसैनीवाला म्यूजियम फ़िरोज़पुर – भगत सिंह का वो पिस्तौल , जिस से भगत सिंह ने बदला लिया था , वो भी इसी म्यूजियम में है।

Smile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

Leave a Reply