ਗੁਰੂ ਰੰਧਾਵਾ ਤੇ ਹੋਏ ਕੈਨੇਡਾ ਚ ਹਮਲੇ ਤੇ ਬਾਅਦ , ਗੁਰੂ ਇੰਡੀਆ ਵਾਪਿਸ ਪਹੁੰਚ ਚੁੱਕੇ ਹਨ , ਓਹਨਾ ਦੇ ਭਰਵੱਟੇ ਦੇ ਉੱਤੇ ਤਿੰਨ ਟਾਂਕੇ ਲੱਗੇ ਹਨ , ਓਹਨਾ ਨੇ ਅੱਗੇ ਤੋਂ ਕੈਨੇਡਾ ਚ ਸ਼ੋਅ ਨਾ ਕਰਨ ਦਾ ਫੈਸਲਾ ਲਿਆ ਹੈ । July 31, 2019 ਆਪਣਾ ਰੰਗਲਾ ਪੰਜਾਬ ਟੀਮ Leave a comment ਪੰਜਾਬੀ ਪੌਪ ਸਟਾਰ ਗੁਰੂ ਰੰਧਾਵਾ ਤੇ ਕਿਸੇ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਵੈਨਕੂਵਰ ਦੇ ਕੁਈਨ ਅਲੀਜਾਬੇਥ ਥੀਏਟਰ… Continue Reading →