ਬੀਜੇਪੀ ਦੀ ਉਹ ਨੇਤਾ ਜਿਸ ਨੂੰ ਸ਼ਾਇਦ ਕਿਸੇ ਦੂਸਰੀ ਪਾਰਟੀ ਨੂੰ ਸਮਰਥਨ ਕਰਨ ਵਾਲਾ ਵੀ ਮਾੜਾ ਨਹੀਂ ਕਹਿੰਦਾ ਸੀ , ਸ਼ੁਸ਼ਮਾ ਸਵਰਾਜ ਜੀ ਸਾਡੇ ਵਿੱਚ ਨਹੀਂ ਰਹੀ ।

ਬੀਜੇਪੀ ਦੀ ਉਹ ਨੇਤਾ ਜਿਸ ਨੂੰ ਸ਼ਾਇਦ ਕਿਸੇ ਦੂਸਰੀ ਪਾਰਟੀ ਨੂੰ ਸਮਰਥਨ ਕਰਨ ਵਾਲਾ ਵੀ ਮਾੜਾ ਨਹੀਂ ਕਹਿੰਦਾ ਸੀ , ਸ਼ੁਸ਼ਮਾ ਸਵਰਾਜ ਜੀ ਸਾਡੇ ਵਿੱਚ ਨਹੀਂ ਰਹੀ।

ਸੁਸ਼ਮਾ ਸਵਰਾਜ ਜੀ ਦਾ ਪਿਸ਼ੋਕੜ ਅੰਬਾਲਾ ਤੋਂ ਸੀ ,ਉਹਨਾਂ ਦਾ ਜਨਮ 14 ਫਰਵਰੀ 1952 ਨੂੰ ਅੰਬਾਲਾ ਕੈਂਟ ਦੇ ਵਿੱਚ ਹੋਇਆ ਸੀ , ਉਹਨਾਂ ਦਾ ਵਿਆਹ ਤੋਂ ਪਹਿਲਾਂ ਨਾਮ ਸੁਸ਼ਮਾ ਸ਼ਰਮਾ ਸੀ।

ਸੁਸ਼ਮਾ ਸਵਰਾਜ ਜੀ ਦੀ ਅੰਤਿਮ ਵਿਦਾਈ ਸਮੇਂ ਉਹਨਾਂ ਦੀ ਧੀ ਅਤੇ ਪਤੀ ਨੇ ਉਹਨਾਂ ਨੂੰ ਅੰਤਿਮ ਸਲਾਮ ਕੀਤਾ , ਇਸ ਮੌਕੇ ਨੂੰ ਦੇਖ ਕੇ ਕੋਈ ਵੀ ਆਪਣੇ ਅੱਥਰੂ ਰੋਕ ਨਾ ਸਕਿਆ।

Leave a Reply