Smile and Shine because it costs nothing – ਇਸ ਤੋਂ ਚੰਗੀ ਤੇ ਫ੍ਰੀ ਦਵਾਈ ਹੋਰ ਕੋਈ ਨਹੀਂ ਹੋ ਸਕਦੀ ਹੈ , ਇਸੇ ਲਈ ਅਸੀਂ ਤੁਹਾਨੂੰ ਪੁੱਛ ਰਹੇ ਹਾਂ , ਮੁਸਕੁਰਾਹਟ ਚ ਕੰਜੂਸੀ ਕਿਉਂ ? ਮੈਂ ਕਿਹਾ ਜੀ ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ , ਕਿਉਂ ਕੇ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਤਾਂ ਸਾਡੇ ਚੇਹਰੇ ਤੇ ਮੁਸਕੁਰਾਹਟ ਆਪਣੇ ਆਪ ਆ ਜਾਂਦੀ ਹੈ , ਸਾਡੀ ਇੱਕ ਮੁਸਕੁਰਾਹਟ ਸਾਨੂੰ ਦੇਖਣ ਵਾਲੇ ਕਈ ਲੋਕਾਂ ਦੇ ਚੇਹਰਿਆਂ ਤੇ ਮੁਸਕੁਰਾਹਟ ਵੰਡ ਦੀ ਜਾਂਦੀ ਹੈ।
ਮੁਸਕੁਰਾਹਟ ਤੁਹਾਡੇ ਅਤੇ ਦੂਸਰਿਆਂ ਦੇ ਖਰਾਬ ਮੂਡ ਨੂੰ ਵੀ ਸਹੀ ਕਰ ਸਕਦਾ ਹੈ,ਜੇਕਰ ਤੁਹਾਡਾ ਮੂਡ ਠੀਕ ਨਹੀਂ ਹੈ , ਪਰ ਤੁਸੀਂ ਚਾਹੁੰਦੇ ਹੋ ਕੇ ਕਿਸੇ ਹੋਰ ਦਾ ਮੂਡ ਤੁਹਾਡੇ ਮੂਡ ਕਰ ਕੇ ਖਰਾਬ ਨਾ ਹੋਵੇ ਤਾਂ ਜਰੂਰ ਮੁਸਕਰਾਓ ਕਿਉਂ ਕੇ ਤੁਹਾਡੀ ਇਹ ਮੁਸਕੁਰਾਹਟ ਭਾਵੇਂ ਜਬਰਦਸਤੀ ਦੀ ਹੋਵੇ ਪਰ ਇਹ ਤੁਹਾਡੇ ਅੰਦਰ ਫਿਰ ਵੀ ਖੁਸ਼ੀ ਦਾ ਅਹਿਸਾਸ ਪੈਦਾ ਕਰ ਦਵੇਗੀ , ਤੁਸੀਂ ਸੁਣਿਆ ਵੀ ਹੋਇਆ ਹੋਵੇਗਾ ਕੇ ਦੁਨੀਆ ਰੋਂਦਿਆਂ ਨੂੰ ਰਵਾਉਂਦੀ ਹੈ ਤੇ ਹੱਸਦਿਆਂ ਨਾਲ ਹੱਸਦੀ ਹੈ।
A Smile is a happiness right under your nose
Smile it Reduces Stress
Smiling Helps Us Bond With Others
Smile Like You Mean it
Smile Is The Best Answer To all Of Your Problems
Smile Because it confuses people
Use Your Smile To Change The World , dont Let World change Your Smile
Smile like You have Never Cried, PLAY like You have Never Lost, LOVE like You’ve Never Been Hurt & LIVE like There is No Tomorrow.
Smile Because ਹਾਸੇ ਬੀਜੋ ਖੁਸੀਆ ਉੱਗਣਗੀਆਂ
ਜਿੰਦਗੀ ਦੇ ਵਿੱਚ ਦੁੱਖੀ ਅਤੇ ਉਦਾਸ ਰਹਿਣ ਦੇ ਹਜ਼ਾਰ ਕਾਰਣ ਹੋ ਸਕਦੇ ਹਨ , ਪਰ ਕਦੀ ਵੀ ਏਨਾ ਦੁੱਖੀ ਜਾਂ ਉਦਾਸ ਨਾ ਹੋਵੋ ਕੇ ਤੁਹਾਡਾ ਇਹ ਹਾਲ ਦੇਖ ਕੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਵੀ ਗ਼ਮਗੀਨ ਹੋ ਜਾਵੇ , ਹਮੇਸ਼ਾ ਰਿਸ਼ਤਿਆਂ ਵਿੱਚ ਹਾਸੇ ਬੀਜੋ ਖੁਸੀਆ ਉੱਗਣਗੀਆਂ ।