Royal Enfield Stealth Black Classic 500 – ਪੰਜਾਬ ਵਿੱਚ ਬੁਲੇਟ ਦੀ ਬਾਦਸ਼ਾਹਤ ਹੁਣ ਤੋਂ ਹੀ ਨਹੀਂ ਕਈ ਦਹਾਕਿਆ ਤੋਂ ਹੈ। ਇਸ ਨੂੰ ਮਸ਼ਹੂਰ ਕਰਨ ਵਿੱਚ ਗਾਣਿਆਂ ਦੇ ਨਾਲ ਨਾਲ ਇਸ ਦੀ ਦਮਦਾਰ ਲੁਕ ਤੇ ਇਸ ਦੀ ਪਾਵਰ ਦਾ ਵੀ ਹੱਥ ਹੈ । ਨਵਾਂ ਸਟੇਲਥ ਬਲੈਕ ਕਲਾਸਿਕ ਮਾਡਲ ਦੇਖਣ ਦੇ ਵਿੱਚ ਸ਼ਾਨਦਾਰ ਅਤੇ ਹੈੰਡਲਿੰਗ ਦੇ ਵਿੱਚ ਬਹੁਤ ਆਸਾਨ ਹੈ । ਤੁਸੀਂ ਸਾਡਾ ਬੁਲੇਟ ਤੇ ਲਿਖਿਆ ਆਰਟੀਕਲ ਪੰਜਾਬੀਆਂ ਨੂੰ ਬੁਲੇਟ ਨਾਲ ਪਿਆਰ ਕਿਉਂ ਹੈ? ਦਿੱਤੇ ਗਏ ਲਿੰਕ ਤੇ ਕਲਿੱਕ ਕਰ ਕੇ ਪੜ ਸਕਦੇ ਹੋ ।

Royal Enfield Stealth Black Classic 500 Review
1.Less Vibrations
ਜੇਕਰ ਤੁਸੀਂ ਸਟੈਂਡਰਡ ਬੁਲੇਟ , ਇਲੈਕਟਰਾ , ਕਲਾਸਿਕ ਅਤੇ ਸਟ੍ਰੋਮ ਚਲਾਇਆ ਹੋਇਆ ਹੈ ਤਾਂ ਤੁਸੀਂ ਇਸ ਦੀ ਸਵਾਰੀ ਕਰਨ ਤੋਂ ਬਾਅਦ ਸੱਭ ਤੋਂ ਪਹਿਲੀ ਚੀਜ ਨੋਟ ਕਰੋਗੇ ਕੇ ਇਸ ਦੇ ਹੈੰਡਲਸ ਦੇ ਵਿਚ Vibrations ਨਾ ਮਾਤਰ ਹਨ , ਇਸ ਦਾ ਇਹ ਪੁਆਇੰਟ ਬਹੁਤ ਵੱਡਾ ਹੈ ਕਿਉਂ ਕੇ ਦੂਜੀਆਂ bikes ਦੇ ਵਿਚਲੀ vibration ਨਾਲ ਲੰਬੇ ਸਫਰ ਤੇ ਕਾਫੀ ਪ੍ਰੋਬਲਮ ਹੋ ਜਾਂਦੀ ਹੈ ।
2.Rear wheel Disc Brake in Royal Enfield Stealth Black Classic 500
ਇਸ ਦੀ ਦੂਜੀ ਖ਼ਾਸੀਅਤ ਜੋ ਇਸ ਨੂੰ ਦੂਜੀਆਂ bikes ਨਾਲੋਂ ਅਲੱਗ ਕਰਦੀ ਹੈ ਉਹ ਹੈ ਇਸ ਦੇ ਪਿਛਲੇ ਟਾਇਰ ਨੂੰ ਲੱਗੀ ਹੋਈ ਡਿਸਕ ਬ੍ਰੇਕ 240mm ਦੀ ਡਿਸਕ ਬ੍ਰੇਕ 18 ਇੰਚ ਦੇ ਪਿਛਲੇ ਵਹੀਲ ਲਈ ਹੈ ਅਤੇ 280mm ਡਿਸਕ 19 ਇੰਚ ਦੇ ਅਗਲੇ ਵਹੀਲ ਲਈ , 350 cc bike ਦੇ ਵਿੱਚ ਸਿਰਫ ਅਗਲੇ ਚੱਕੇ ਲਈ ਡਿਸਕ ਬ੍ਰੇਕ ਹੁੰਦੀ ਹੈ ਪਰ ਇਸ bike ਦੇ ਵਿੱਚ rear ਵਹੀਲ ਦੇ ਉੱਤੇ ਵੀ ਡਿਸਕ ਬ੍ਰੇਕ ਹੈ ।
2.No Fuel Reserve Indication lever in Royal Enfield Stealth Black Classic 500 instead their is a Display
ਇਸ ਦੇ ਵਿੱਚ reserve ਲੱਗਣ ਤੇ ਖੱਬੇ ਪਾਸੇ on off ਜਾਂ reserve ਦਾ ਲੀਵਰ ਨਹੀਂ ਹੈ , ਇਸ ਦੇ ਉਲਟ ਸਪੀਡੋਮੀਟਰ ਦੇ ਲਾਗੇ ਪੈਟਰੋਲ ਦੇਖਣ ਲਈ ਡਿਸਪਲੇਅ ਹੈ ਜੋ ਕੇ ਸਟੈਂਡਰਡ , ਇਲੈਕਟਰਾ ਜਾਂ ਕਲਾਸਿਕ ਦੇ ਵਿੱਚ ਨਹੀਂ ਹੈ

PRICE
Royal Enfield Stealth Black Classic 500 SHOWROOM PRICE IS 1 LAC 88 THOUSAND BUT OVERALL YOU HAVE TO PAY 2 LAC 15 THOUSAND RUPEES , SO WITH PROPER PAPERS INSURANCE ACCTUAL PRICE IS 2 LAC 15 THOUSAND
Royal Enfield Stealth Black Classic 500 cc Pics and video
Royal Enfield Stealth Black Classic 500
#stealthblack #RoyalEnfield #royalenfieldbeasts #apnaranglapunjab #bullet #Punjabi #Punjab #RoyalEnfield pic.twitter.com/C6L2Lkq7uK
— Apna Rangla Punjab (@arppunjab) March 13, 2018
Royal Enfield Stealth Black Classic 500
Royal Enfield Stealth Black Classic 500

Royal Enfield Stealth Black Classic 500

Royal Enfield Stealth Black Classic 500

Royal Enfield Stealth Black Classic 500 sound look and feel SUBSCRIBE TO OUR YOUTUBE CHANNEL
CONCLUSION
It is really a nice bike if you want to spend less than 1 lac 50 thousand go for Bullet Standard 350 cc and Electra 350cc , If you want to spend little bit more but bellow 2 lac than go for Royal enfield classic 350 , and if you can afford little more money then at 2 lac 15 thousand rupees this bike is best and for bike like this every penny is worth spending.