Sikh di dahdi te haath UP police- ਯੂ ਪੀ ਪੁਲਿਸ ਨੇ ਕੀਤਾ ਪੋਲਿਸ ਵਾਲਾ ਸਸ੍ਪੇੰਡ

Sikh di dahdi te haath UP police

ਪਿੱਛਲੇ ਇੱਕ ਦੋ ਦਿਨਾਂ ਤੋਂ ਤੁਸੀਂ ਇੱਕ ਵਾਇਰਲ ਵੀਡੀਓ ਜਰੂਰ ਦੇਖੀ ਹੋਵੇਗੀ , ਜਿਸ ਵਿੱਚ ਯੂ ਪੀ ਪੁਲਿਸ 2 ਪੰਜਾਬੀ ਨੌਜਵਾਨਾਂ ਨਾਲ ਬਤਮੀਜ਼ੀ ਕਰਦੀ ਦਿਖਾਈ ਦੇ ਰਹੀ ਹੈ , ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜਿਮ ਇੱਕ ਨੌਜਵਾਨ ਦੀ ਦਾਹੜੀ ਫੜਦਾ ਸਾਫ ਦੇਖਿਆ ਜਾ ਸਕਦਾ ਹੈ

ਇਸ ਵੀਡੀਓ ਨੂੰ ਦੇਖਣ ਦੇ ਬਾਅਦ ਪੰਜਾਬ ਦੇ ਮੁੱਖਮੰਤਰੀ ਨੇ ਟਵਿੱਟਰ ਦੇ ਉੱਤੇ ਯੂ ਪੀ ਪੁਲਿਸ ਅਤੇ ਉਥੋਂ ਦੇ ਮੁੱਖਮੰਤਰੀ ਨੂੰ ਟੈਗ ਕਰ ਕੇ ਟਵੀਟ ਕੀਤਾ ਸੀ ਕੇ , ਸਰਕਾਰੀ ਵਰਦੀ ਦੇ ਵਿੱਚ ਕੋਈ ਅਫਸਰ ਏਦਾਂ ਕਿਵੇਂ ਕਿਸੇ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ , ਓਹਨਾ ਨੇ ਯੂ ਪੀ ਪੁਲਿਸ ਤੇ ਉਥੋਂ ਦੇ ਮੁੱਖਮੰਤਰੀ ਤੋਂ ਕਾਰਵਾਈ ਦੀ ਮੰਗ ਕੀਤੀ

ਓਹਨਾ ਦੇ ਟਵੀਟ ਦੇ ਜਵਾਬ ਦੇ ਵਿੱਚ ਯੂ ਪੀ ਪੁਲਿਸ ਨੇ , ਟਵਿੱਟਰ ਤੋਂ ਮੈਸੇਜ ਵਿੱਚ ਓਹਨਾ ਨੇ ਜਵਾਬ ਦਿੱਤਾ ਕੇ , ਸਾਨੂੰ ਦੁੱਖ ਹੈ ਕੇ ਅਜਿਹਾ ਹੋਇਆ , ਦਾਹੜੀ ਪੁੱਟਣ ਵਾਲਾ ਸਸ੍ਪੇੰਡ ਕਰ ਦਿੱਤਾ ਗਿਆ ਹੈ

ALSO WATCH

Leave a Reply