Shatrughan Sinha joins Congress – ਸ਼ਤਰੁਗਨ ਸਿਨਹਾ ਨੇ ਫੜਿਆ ਕਾਂਗਰਸ ਦਾ ਹੱਥ , ਪਿਛਲੇ 30 ਸਾਲਾਂ ਤੋਂ ਸਨ ਬੀਜੇਪੀ ਦੇ ਨਾਲ

Shatrughan Sinha joins congress

ਸ਼ਤਰੁਗਨ ਸਿਨਹਾ ਨੇ ਫੜਿਆ ਕਾਂਗਰਸ ਦਾ ਹੱਥ , ਪਿਛਲੇ 30 ਸਾਲਾਂ ਤੋਂ ਸਨ ਬੀਜੇਪੀ ਦੇ ਨਾਲ।

ਸ਼ਤਰੁਗਨ ਸਿਨਹਾ ਨੇ ਕਾਂਗਰਸ ਦੇ ਹੱਥ ਨਾਲ ਹੱਥ ਮਿਲਾ ਕੇ ਅੱਜ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਹੈ , ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਕਾਂਗਰਸ ਨੇ ਆਪਣੇ ਨਵੇਂ ਉਮੀਦਵਾਰ ਦੀ ਲਿਸਟ ਕੱਢੀ।

ਜਿਹਨਾਂ ਵਿੱਚ ਪੰਜ ਉਮੀਦਵਾਰ ਸਨ , ਲਿਸਟ ਵਿੱਚ ਸ਼ਤਰੁਗਨ ਸਿਨਹਾ ਦਾ ਨਾਮ ਵੀ ਹੈ ਅਤੇ ਓਹਨਾ ਨੂੰ ਓਹਨਾ ਦੀ ਪੁਰਾਣੀ ਜਿੱਤੀ ਹੋਈ ਪਟਨਾ ਸਾਹਿਬ ਦੀ ਸੀਟ ਤੋਂ ਹੀ ਦੋਬਾਰਾ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ।

ਸਤਰੁਗਨ ਸਿਨਹਾ ਨੇ ਟਵੀਟ ਕਰ ਕੇ ਇਸ ਤਰ੍ਹਾਂ ਆਪਣੀ ਭਾਵਨਾ ਦਾ ਇਜਹਾਰ ਕੀਤਾ।

ਸ਼ਤਰੁਗਨ ਪਟਨਾ ਸਾਹਿਬ ਤੋਂ ਮੌਜੂਦਾ ਜਿੱਤੇ ਉਮੀਦਵਾਰ ਹਨ ਪਰ ਬੀਜੇਪੀ ਨੇ ਓਹਨਾ ਦੀ ਜਗ੍ਹਾ ਰਵੀਸ਼ੰਕਰ ਪ੍ਰਸ਼ਾਦ ਨੂੰ ਟਿਕਟ ਦਿੱਤਾ ਸੀ , ਜਿਸ ਦੇ ਨਤੀਜੇ ਵਜੋਂ ਸ਼ਤਰੁਗਨ ਨੇ ਬੀਜੇਪੀ ਦਾ ਕਮਲ ਇੱਕ ਪਾਸੇ ਰੱਖ ਕੇ ਕਾਂਗਰਸ ਦਾ ਹੱਥ ਫੜਿਆ।

More From apnaranglapunjab.com

Leave a Reply