ਸ਼ੈਰੀ ਮਾਨ ਦੇ ਘਰ ਛਾਇਆ ਮਾਤਮ , ਹੋਈ ਪਰਿਵਾਰ ਦੇ ਇੱਕ ਜੀ ਦੀ ਅਕਾਲ ਚਲਾਣਾ।

ਸ਼ੈਰੀ ਮਾਨ ਦੇ ਘਰ ਛਾਇਆ ਮਾਤਮ , ਹੋਈ ਪਰਿਵਾਰ ਦੇ ਇੱਕ ਜੀ ਦੀ ਅਕਾਲ ਚਲਾਣਾ।

ਸ਼ੈਰੀ ਮਾਨ ਨੇ ਜੱਦ ਕੱਲ ਆਪਣੇ ਮਾਤਾ ਜੀ ਨੂੰ ਲੈ ਕੇ ਪੋਸਟ ਪਾਈ ਤਾਂ ਲੋਕਾਂ ਨੂੰ ਸ਼ੈਰੀ ਦੇ ਸੋਸ਼ਲ ਸਾਈਟਸ ਤੋਂ ਥੋੜੇ ਦੀਨਾ ਤੋਂ ਦੂਰ ਰਹਿਣ ਦਾ ਕਾਰਣ ਪਤਾ ਲੱਗਾ , ਸੋਸ਼ਲ ਮੀਡਿਆ ਤੋਂ ਦੂਰ ਰਹਿਣ ਦਾ ਕਾਰਣ ਸੀ ਓਹਨਾ ਦੇ ਮਾਤਾ ਜੀ ਜੋ ਕੇ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ,ਓਹਨਾ ਨੇ ਆਪਣੀ ਪਹਿਲੀ ਪੋਸਟ ਦੇ ਵਿੱਚ ਲਿਖਦਿਆਂ ਦੱਸਿਆ।

” ਜੋ ਵੀ ਦੋਸਤ ਮਿਲਦਾ ਉਹ ਪੁੱਛਦਾ ਕੇ ਮੈਂ ਅੱਜਕਲ ਸੋਸ਼ਲ ਮੀਡਿਆ ਤੇ ਐਕਟਿਵ ਕਿਓਂ ਨਹੀਂ ਹੈਗਾ ਓਹਦਾ ਰੀਸਨ ਕੇ ਮਾਂ ਪਿਛਲੇ ਕਾਫੀ ਟਾਇਮ ਤੋਂ ਬਹੁਤ ਬਿਮਾਰ ਆ ਤੇ ਹੌਸਪੀਟਲ ਵਿੱਚ ਆ …ਮੇਰੀ ਮਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਪਰ ਜਦੋਂ ਓਹਦੀ ਆਪ ਸੁਖੀ ਹੋਣ ਦੀ ਵਾਰੀ ਆਈ ਖੈਰ ਮੇਰੀ ਬੇਨਤੀ ਹੈ ਸਭ ਨੂੰ ਕੇ ਮੇਰੀ ਮਾਂ ਲਈ ਦੁਆਵਾਂ ਕਰੋ …ਮਾਂ ਮੈਂ ਜਲਦੀ ਆ ਰਿਹਾਂ ਤੇਰੇ ਕੋਲ ਤੂੰ ਅੱਗੇ ਵੀ ਕਦੇ ਹੌਂਸਲਾ ਨਹੀਂ ਹਾਰਿਆ ਤੇ ਹੁਣ ਵੀ ਨਾ ਹਾਰੀਂ ਤੂੰ ਠੀਕ ਹੋ ਜਾਣਾ …ਤੂੰ ਬਹੁਤ ਕੁੱਛ ਦੇਖਣਾ ਹਜੇ …ਬਾਬਾ ਤੈਨੂੰ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏”।

ਇਹ ਪੋਸਟ ਪਾਉਣ ਤੋਂ ਕੁੱਝ ਘੰਟੇ ਬਾਅਦ ਹੀ ਓਹਨਾ ਨੇ ਦੁਖਦਾਈ ਖ਼ਬਰ ਸਾਰਿਆਂ ਨਾਲ ਸਾਂਝੀ ਕੀਤੀ ਕੇ ਓਹਨਾ ਦੇ ਮਾਤਾ ਦੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ

ਸ਼ੈਰੀ ਮਾਨ ਵਲੋਂ ਗਾਇਆ ਅਤੇ ਕਿਸੇ ਵੀਰ ਨੇ ਆਪਣੀ ਬੇਬੇ ਨਾਲ ਬਣਾਈ ਗਈ ਵੀਡੀਓ ਜਰੂਰ ਦੇਖੋ।

ਪ੍ਰਮਾਤਮਾ ਓਹਨਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ।

Leave a Reply