quotes in punjabi – Love quotes in punjabi-Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

ਜਿੰਦਗੀ ਦੇ ਵਿੱਚ ਤੁਹਾਨੂੰ ਓਹੀ ਮਿਲਦਾ ਜਿਸ ਨੂੰ ਮੰਗਣ ਜਾਂ ਹਾਸਿਲ ਕਰਨ ਲਈ ਤੁਸੀਂ ਕੁੱਝ ਕਰ ਗੁਜਰਨ ਦਾ ਸਮਰਥ ਰੱਖਦੇ ਹੋਵੋ

JINDAGI DE VICH TUHANU OHI MILDA HAI JIS NU MANGAN JA HASIL KARAN LAI TUSI KUJH KAR GUJRAN DI SAMRATHA RAKHDE HOVO

ਮੈਂ ਤੁਹਾਨੂੰ ਜਿੰਦਗੀ ਚ ਕਾਮਯਾਬ ਹੋਣ ਦਾ ਪੱਕਾ ਫਾਰਮੂਲਾ ਨਹੀਂ ਦੇ ਸਕਦਾ ਪਰ ਨਾਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਸਾਰਿਆ ਦੀਆਂ ਗੱਲਾਂ ਮੰਨੋ ਤੇ ਸਾਰਿਆ ਨੂੰ ਖੁਸ਼ ਕਰੋ

apna rangla punjab

ਜਦੋ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਰੱਬ ਦੂਸਰਾ ਦਰਵਾਜ਼ਾ ਖੋਲ ਦਿੰਦਾ ਹੈ ਪਰ ਅਸੀਂ ਉਸ ਬੰਦ ਦਰਵਾਜੇ ਤੇ ਹੀ ਆਪਣਾ ਧਿਆਨ ਟਿਕਾਈ ਰੱਖਦੇ ਆ ਜਿਸ ਨਾਲ ਸਾਨੂੰ ਖੁੱਲਿਆ ਦਰਵਾਜ਼ਾ ਨਹੀਂ ਦਿਸਦਾ

quotes in punjabi - Most Inspiring Quotes on Life, Love & Happiness in punjabi

ਮਾਂ ਬਾਪ ਸਾਨੂੰ ਝਿੜਕਣ ਜਾਂ ਸਮਝਾਉਣ ਤਾਂ ਸਾਨੂੰ ਉਹ ਗ਼ਲਤ ਲੱਗਦੇ ਹਨ ਪਰ ਸੱਚ ਇਹ ਹੈ ਕੇ ਰੱਬ ਤੋਂ ਬਾਅਦ ਜੇਕਰ ਕੋਈ ਬਿਨਾ ਮਤਲਬ ਦੇ ਪਿਆਰ ਕਰਦਾ ਹੈ ਤਾਂ ਸਿਰਫ ਉਹ ਹਨ

Most Inspiring thoughts on life

quotes in punjabi Love quotes in punjabi – ਜ਼ਿੰਦਗੀ ਆਪਣੇ ਆਪ ਨੂੰ ਲੱਭਣ ਦਾ ਨਹੀਂ ਆਪਣੇ ਆਪ ਨੂੰ ਬਣਾਉਣ ਦਾ ਨਾਮ ਹੈ

quotes in punjabi - Most Inspiring Quotes on Life, Love & Happiness in punjabi

quotes in punjabi ਜਿੰਦਗੀ ਦੇ ਵਿੱਚ ਬਾਰ ਬਾਰ ਆਪਣੇ ਆਪ ਤੋਂ ਇਲਾਵਾ ਕਿਸੇ ਨੂੰ ਮੌਕੇ ਨਾ ਦਵੋ

Most Inspiring Quotes on Life, Love & Happiness in punjabi

 

inspirational quotes in punjabi ਦੋਸਤ ਉਦੋਂ ਤੱਕ ਆਪਣਾ ਹੈ ਜਦੋਂ ਤੱਕ ਤੁਹਾਡਾ ਦੁਸ਼ਮਣ ਉਸ ਨਾਲ ਗੱਲ ਕਰਨ ਦੇ ਵਿੱਚ ਸਹਿਜ ਨਾ ਹੋਵੇ

quotes in punjabi - Most Inspiring Quotes on Life, Love & Happiness in punjabi

Love quotes in punjabi – ਤੁਹਾਨੂੰ ਪਿਆਰ ਕਰਨ ਵਾਲਾ ਤੁਹਾਨੂੰ ਥੱਲੇ ਨਹੀਂ ਖਿੱਚਦਾ ਸਗੋਂ ਤੁਹਾਨੂੰ ਆਸਮਾਨ ਦੀ ਉੱਚਾਈ ਤੋਂ ਪਾਰ ਪਹੁੰਚਾ ਦਿੰਦਾ ਹੈ

quotes in punjabi - Most Inspiring Quotes on Life, Love & Happiness in punjabi

Love quotes in punjabi -ਸੱਭ ਤੋਂ ਪਹਿਲਾ ਆਪਣੇ ਆਪ ਨਾਲ ਪਿਆਰ ਕਰੋ , ਬਾਕੀ ਕੁੱਝ ਮਾਇਨੇ ਨਹੀਂ ਰੱਖਦਾ ਜੇ ਤੁਸੀਂ ਆਪ ਹੀ ਖੁਸ਼ ਨਹੀਂ ਹੋ

quotes in punjabi - Most Inspiring Quotes on Life, Love & Happiness in punjabi

Love quotes- ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ

quotes punjabi - Most Inspiring Quotes on Life, Love & Happiness in punjabi

Love quotes  – ਸਾਡੇ ਰਿਸ਼ਤੇ ਉਦੋਂ ਖਤਮ ਹੋਣ ਲੱਗ ਜਾਂਦੇ ਹਨ ਜਦੋਂ ਅਸੀਂ ਓਹਨਾ ਗੱਲਾਂ ਤੇ ਚੁੱਪ ਧਾਰ ਲਾਈਏ ਜੋ ਮਾਇਯਨੇ ਰੱਖਦੀਆਂ ਹੋਣ

apna rangla punjab

 Love quotes – ਤੁਸੀਂ ਆਪਣੀ ਕਾਮਯਾਬੀ ਜਾਂ ਨਾਕਾਮਯਾਬੀ ਦਾ ਮੁਲਾਂਕਣ ਆਪਣੇ ਰਸੂਖ ਜਾਂ ਪੈਸੇ ਤੋਂ ਨਹੀਂ ਕਰ ਸਕਦੇ , ਤੁਹਾਨੂੰ ਚਾਹੁਣ ਵਾਲੇ ਜਿੰਦਗੀ ਚ ਕਿੱਥੇ ਖੜੇ ਹਨ ਉਹ ਸੱਭ ਬਿਆਨ ਕਰ ਜਾਂਦਾ ਹੈ

punjabi thoughts

Love quotes – ਜਿੰਦਗੀ ਦੇ ਵਿੱਚ ਅਸਫਲਤਾਵਾਂ ਆਉਂਦੀਆਂ ਰਹਿੰਦੀਆਂ ਨੇ ਪਰ ਆਪਣੇ ਆਪ ਨੂੰ ਕਦੇ ਹਾਰਨ ਨਾ ਦਵੋ

 Love & Happiness thoughts in punjabi

Love quotes  – ਜੋ ਤੁਹਾਡੇ ਪਿਆਰ ਲਈ ਕੁੱਝ ਵੀ ਕਰ ਜਾਏ ਓਹਨੂੰ ਗੁੱਸੇ ਹੋਣ ਦਾ ਮੌਕਾ ਨਾ ਦਓ ਉਹ ਨਫਰਤ ਪਿਆਰ ਤੋਂ ਜ਼ਿਆਦਾ ਕਰਨ ਲੱਗੇਗਾ

punjabi status on love

Most Inspiring Quotes on Life, Love and Happiness in punjabi – ਜੇਕਰ ਤੁਸੀਂ ਵੀ ਸਾਡੇ ਨਾਲ ਕੁੱਝ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਤੇ ਮੈਸਜ ਕਰੋ 

Read More

 

1 thought on “quotes in punjabi – Love quotes in punjabi-Most Inspiring Quotes on Life, Love and Happiness in punjabi – ਜਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਕਦਰ ਹੁੰਦੀ ਨਾ ਦੇਖੋ ਤਾਂ ਇਹ ਤੁਹਾਡੇ ਤੇ ਹੈ ਕੇ ਪੰਨਾ ਅੱਗੇ ਪਲਟਣਾ ਹੈ ਜਾਂ ਕਿਤਾਬ ਬੰਦ ਕਰਨੀ ਹੈ।”

Leave a Reply