ਸ਼ਹਿਰ ਮੇਰੇ ਨੂੰ ਜਾਂਦੀਏ ਸੜਕੇ – poetry by IQBAL SINGH

ਦੂਰੀ

 • ਸ਼ਹਿਰ ਮੇਰੇ ਨੂੰ ਜਾਂਦੀਏ ਸੜਕੇ ਨੀ,
  ਤੇਰੇ ਤੋਂ ਦੂਰੀ ਹੁਣ,
  ਅੱਖਾਂ ਵਿਚ ਰੜਕੇ ਨੀ

ਤਸਵੀਰਾਂ

 • ਜਿਹੜੇ 7 ਸਮੁੰਦਰੋਂ ਪਾਰ ਰਹਿੰਦੇ ਨੇ
  ਉਹ ਆਪਣੇ ਘਰ ਪਰਤਣ ਨੂੰ ਤਰਸਦੇ ਰਹਿੰਦੇ ਨੇ 
  ਇਕ ਝਲਕ ਮੇਰੇ ਸ਼ਹਿਰ ਦੀ 
  ਰੋਜਗਾਰ ਲਈਂ ਸ਼ਹਿਰੋ ਦੂਰ ਹੋਏ ਉਸ ਕਹਿਰ ਦੀ 
  ਆਪਣੇ ਸੁਖ ਦੁੱਖ ਦੀ 
  ਭਰਪਾਈ ਜੋ ਇਹਨਾਂ ਤਸਵੀਰਾਂ ਤੋਂ ਕਰਦੇ ਨੇ 

Leave a Reply