ਦੂਰਦਰਸ਼ਨ ਤੇ ਆਉਣ ਵਾਲਾ ਜਾਣਿਆ ਪਹਿਚਾਣਿਆ ਚੇਹਰਾ ,ਜਿਸ ਨੂੰ ਅਸੀਂ ਸਾਰੇ ਛੋਟੇ ਹੁੰਦੇ ਤੋਂ ਦੇਖਦੇ ਆਏ ਆ , ਨੀਲਮ ਸ਼ਰਮਾ ਜੀ ਸਾਡੇ ਵਿੱਚ ਨਹੀਂ ਰਹੇ।

ਦੂਰਦਰਸ਼ਨ ਤੇ ਆਉਣ ਵਾਲਾ ਜਾਣਿਆ ਪਹਿਚਾਣਿਆ ਚੇਹਰਾ, ਜਿਸ ਨੂੰ ਅਸੀਂ ਸਾਰੇ ਛੋਟੇ ਹੁੰਦੇ ਤੋਂ ਦੇਖਦੇ ਆਏ ਆ , ਨੀਲਮ ਸ਼ਰਮਾ ਜੀ ਸਾਡੇ ਵਿੱਚ ਨਹੀਂ ਰਹੇ।

ਦੂਰਦਰਸ਼ਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਹ ਦੁੱਖ ਵਾਲੀ ਜਾਣਕਾਰੀ ਦਿੱਤੀ , ਉਹ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ , ਜੇਕਰ ਤੁਸੀਂ 90 ਦੇ ਦਹਾਕੇ ਦੇ ਹੋ ਤਾਂ ਤੁਸੀਂ ਅਕਸਰ ਹੀ ਓਹਨਾ ਨੂੰ ਛੋਟੇ ਹੁੰਦੇ ਟੀਵੀ ਤੇ ਦੇਖਿਆ ਹੋਵੇਗਾ , ਓਹਨਾ ਨੇ “ਤੇਜਸਵਨੀ” “ਬੜੀ ਚਰਚਾ” ਵਰਗੇ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ।

ਓਹਨਾ ਦੇ ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਟਵਿੱਟਰ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ।

90’s KIDS

Leave a Reply