ਸ਼ਾਲਿਜਾ ਧਾਮੀ ਨੇ ਅੱਜ ਇੰਡੀਆ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ

ਪੰਜਾਬ ਦੀ ਧੀ ਨੇ ਮਾਰੀ ਆਸਮਾਨ ਦੀ ਅਜੇਹੀ ਉਡਾਣ ਕੇ ਸਾਰੇ ਪੰਜਾਬੀਆਂ ਦਾ ਮਾਣ ਦੂਣਾ ਹੋ ਗਿਆ , ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣਨ ਉੱਤੇ ਸ਼ਾਲਿਜਾ ਧਾਮੀ ਨੂੰ ਮੁਬਾਰਕਾਂ।

ਲੁਧਿਆਣਾ ਦੀ ਜੰਮਪਲ ਸ਼ਾਲਿਜਾ ਧਾਮੀ ਨੇ ਅੱਜ ਇੰਡੀਆ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ , ਓਹਨਾ ਨੇ ਹਿੰਨਡਨ ਏਅਰ ਬੇਸ ਸਟੇਸ਼ਨ ਤੇ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦੇ ਓਹਦੇ ਦੀ ਜਿੰਮੇਵਾਰੀ ਸੰਬਾਲੀ ਹੈ।

Leave a Reply