ਕੀ ਪਿਛਲੀਆਂ ਚੋਣਾਂ ਵਾਂਗੂ ਮੋਦੀ ਲਹਿਰ ਪੰਜਾਬ ‘ਚ ਇਸ ਬਾਰ ਵੀ ਹੈ ਮੱਠੀ ? – ਲੋਕ ਸਭਾ ਚੋਣਾਂ 2019

ਕੀ ਪਿਛਲੀਆਂ ਚੋਣਾਂ ਵਾਂਗੂ ਮੋਦੀ ਲਹਿਰ ਪੰਜਾਬ ‘ਚ ਇਸ ਬਾਰ ਵੀ ਹੈ ਮੱਠੀ ? – ਲੋਕ ਸਭਾ ਚੋਣਾਂ 2019

ਅੱਜ ਤੋਂ ਪੰਜ ਸਾਲ ਪਹਿਲਾ ਸਾਰੇ ਦੇਸ਼ ਚ ਮੋਦੀ ਨਾਮ ਦੀ ਹਨੇਰੀ ਚੱਲੀ ਅਤੇ ਸਭ ਕੁੱਝ ਉੜਾ ਕੇ ਲੈ ਗਈ , ਪਰ ਪੰਜਾਬ ਦੇ ਵਿੱਚ ਓਨੀ ਮੋਦੀ ਲਹਿਰ ਨਹੀਂ ਸੀ ਜਿੰਨੀ ਬਾਕੀ ਦੇਸ਼ ਦੇ ਵਿੱਚ ਸੀ

ਪਿਛਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਨੂੰ ਮੋਦੀ ਲਹਿਰ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਿਆ ,ਪਾਰਟੀ ਆਪਣੇ ਕੋਟੇ ਦੀਆਂ ਤਿੰਨ ਵਿੱਚੋਂ 2 ਸੀਟਾਂ ਜਿੱਤ ਗਈ ਪਰ ਵੋਟ ਪ੍ਰਤੀਸ਼ਤ ਵਿੱਚ 1.4 ਫੀਸਦ ਘਟ ਗਈ

ਪਾਰਟੀ ਦੇ ਸਭ ਤੋਂ ਵੱਡੇ ਨੇਤਾਵਾਂ ਦੇ ਵਿੱਚੋ ਅਰੁਣ ਜੇਤਲੀ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ , ਇਸ ਤੋਂ ਵੀ ਪਾਰਟੀ ਦਾ ਮੰਨ ਖੱਟਾ ਜਰੂਰ ਹੋਇਆ ਹੋਵੇਗਾ , ਅਰੁਣ ਜੇਤਲੀ ਅਤੇ ਅਮਰਿੰਦਰ ਸਿੰਘ ਦੇ ਵਿੱਚ ਇਹ ਚੋਣ ਅੰਮ੍ਰਤਿਸਰ ਸੀਟ ਲਈ ਸੀ

2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ 10.1 ਫੀਸਦ ਵੋਟਾਂ ਮਿਲੀਆਂ ਸਨ, ਜੋ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਘਟ ਕੇ 8.7 ਫ਼ੀਸਦ ਰਹਿ ਗਈਆਂ।

news source : click this

Leave a Reply