ਹਰਸਿਮਰਤ ਕੌਰ ਬਾਦਲ ਦੀ ਛੋਟੀ ਧੀ ਤੇ ਚੋਣ ਕਮਿਸ਼ਨ ਕਰ ਸਕਦਾ ਹੈ ਕਾਰਵਾਈ?
ਜੀ ਹਾਂ ਤੁਹਨੂੰ ਦੱਸ ਦਈਏ ਹਰਮਿਸਰਨ ਕੌਰ ਬਾਦਲ ਦੀ ਛੋਟੀ ਧੀ ਗੁਰਲੀਨ ਕੌਰ ਤੇ ਚੋਣ ਕਮਿਸ਼ਨ ਕਰ ਸਕਦਾ ਕਾਰਵਾਈ । ਦਰਸਲ ਮਾਮਲਾ ਇਹ ਹੈ ਕੀ ਬਾਦਲਾਂ ਦੀ ਛੋਟੀ ਧੀ ਪਹਿਲੀ ਬਾਰ ਵੋਟ ਪੌਣ ਲਈ ਆਈ ਹੋਈ ਸੀ।
ਉਸ ਤੇ ਚੋਣ ਕਮਿਸ਼ਨ ਦੀ ਉਲੰਘਣਾ ਕਰਦੇ ਹੋਏ ਆਪਣੇ ਸੂਟ ਤੇ ਆਪਣੀ ਅਕਾਲੀ ਦਲ ਪਾਰਟੀ ਦਾ ਚੋਣ ਨਿਸ਼ਾਨ ਵਾਲਾ ਬਿੱਲਾ ਲਗਵਾਇਆ ਹੋਇਆ ਸੀ , ਜੋ ਕੇ ਚੋਣ ਆਯੋਗ ਦੇ ਨਿਯਮਾਂ ਦੀ ਉਲੰਘਣਾ ਹੈ ।
ਚੋਣ ਕਮਿਸ਼ਨ ਨੇ ਹਦਾਇਤ ਦਿੱਤੀ ਹੋਈ ਸੀ ਕੋਈ ਵੀ ਪਾਰਟੀ ਆਪਣੇ ਪ੍ਰਚਾਰ ਸਬੰਧੀ ਸਮਾਨ 100 ਮੀਟਰ ਦੇ ਅੰਦਰ ਨਹੀਂ ਲੈ ਜਾ ਸਕਦੀ , ਜਿਸ ਦੇ ਕਾਰਨ ਚੋਣ ਕਮਿਸ਼ਨ ਨੇ 24 ਘੰਟੇ ਵਿਚ ਗੁਰਲੀਨ ਕੌਰ ਕੋਲੋ ਜਵਾਬ ਮੰਗਿਆ ਹੈ ਤੇ Election Body ਨੇ ਉਸ ਨੂੰ ਨੋਟਿਸ ਭੇਜ ਦਿੱਤਾ ਹੈ।