ਦਰਸ਼ਣ ਕਰੋ ਜੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਖੂਬਸੂਰਤ ਸਜਾਵਟ ਦੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ

ਹਰਮਿੰਦਰ ਸਾਹਿਬ ਜੇਕਰ ਤੁਸੀਂ ਕਦੇ ਗਏ ਹੋ ਤਾਂ ਤੁਸੀਂ ਅਨੁਭਵ ਕੀਤਾ ਹੋਵੇਗਾ ਕੇ ਉੱਥੇ ਜਾ ਕੇ ਅਜੀਬ ਤਰ੍ਹਾਂ ਦੇ ਸ਼ਾਂਤੀ ਦਾ ਇਹਸਾਸ ਹੁੰਦਾ ਹੈ , ਜੇਕਰ ਕੀਤੇ ਕੀਰਤਨ ਧਿਆਨ ਨਾਲ ਸੁਣੀਏ ਤੇ ਮਨ ਇਕਾਗਰ ਹੋ ਜਾਵੇ ਤਾਂ , ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਅੱਖਾਂ ਦੇ ਵਿੱਚੋ ਬਦੋ ਬਦੀ ਉਸ ਪਰਮ ਪਿਤਾ ਪਰਮੇਸ਼੍ਵਰ ਦੀ ਯਾਦ ਚ ਹੰਝੂ ਵਗ ਤੁਰ ਆਉਂਦੇ ਹਨ

Leave a Reply Cancel reply