ਗਾਜਰਾਂ ਦਾ ਜੂਸ ਬਣਾਉਣ ਦੀ ਵਿਧੀ – ਗਾਜਰਾਂ ਦਾ ਜੂਸ ਠੰਡਾ ਵਿੱਚ ਪੀਣ ਦੇ ਬਹੁਤ ਫਾਇਦੇ ਨੇ

ਗਾਜਰਾਂ ਦਾ ਜੂਸ।

ਗਾਜਰਾਂ ਦਾ ਜੂਸ ਟੇਸਟੀ ਤੇ ਹੈਲਦੀ ਤਾਂ ਹੁੰਦਾ ਹੈ , ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ, ਤੁਸੀਂ ਇਸ ਦੀ ਰੈਸਪੀ ਪੜੋ ਤੇ ਬਣਾਓ , ਗਾਜਰਾਂ ਦਾ ਜੂਸ ਠੰਡਾ ਵਿਚ ਪੀਣ ਦੇ ਵੈਸੇ ਵੀ ਬਹੁਤ ਫਾਇਦੇ ਨੇ।

ਬਣਾਉਣ ਲਈ ਜਰੂਰੀ ਸਮਾਨ।

  • 1/2 ਕੱਪ ਪਾਣੀ
  • 2 ਗਾਜਰਾਂ
  • ਇੱਕ ਚੱਮਚ ਅਦਰਕ ਬਰੀਕ ਕੱਟੀ
  • ਇੱਕ ਵੱਡਾ ਚੱਮਚ ਨਿਮਬੂ ਦਾ ਰਸ
  • ਇੱਕ ਛੋਟਾ ਚੱਮਚ ਕਾਲਾ ਲੂਣ
  • ਨਾਮਕ ਸਵਾਦ ਅਨੁਸਾਰ
  • ਆਮਲਾ
  • ਚਕੰਦਰ

ਵਿਧੀ

ਗਾਜਰਾਂ ਨੂੰ ਸ਼ਿੱਲ ਕੇ ਧੋਵੋ ਤੇ ਕੱਟ ਲਓ।

gaajra
gaajra

ਜੂਸ ਕੱਢਣ ਵਾਲੇ ਮਿਕਸਰ ਦੇ ਵਿਚ ਗਾਜਰਾਂ ਦੇ ਟੁਕੜੇ

aamla
aamla

ਆਮਲਾ ਦੇ ਟੁਕੜੇ

ਚਕੰਦਰ

ਅਦਰਕ ਪਾ ਲਓ

gajra da juice
gajra da juice

ਮਿਕਸਰ ਚਲਾ ਕੇ ਜੂਸ ਕੱਢੋ

juice gajra da
juice gajra da

ਜੂਸ ਕੱਢਣ ਵਾਲੇ ਮਿਕਸਰ ਦੇ ਵਿਚ ਗਾਜਰਾਂ ਦੇ ਟੁਕੜੇ, ਆਮਲਾ ਦੇ ਟੁਕੜੇ ਤੇ ਚਕੰਦਰ ਪਾ ਲਾਓ ਤੇ ਮਿਕਸਰ ਚਲਾ ਕੇ ਜੂਸ ਕੱਢੋ ,ਜੂਸ ਦੇ ਵਿੱਚ ਕਾਲਾ ਲੂਣ ਪਾ ਲਾਓ ਤੇ ਨਿਮਬੂ ਦਾ ਰਸ ਪਾ ਲਓ,ਤੁਹਾਡਾ ਤਾਜਾ ਜੂਸ ਪੀਣ ਲਈ ਤਿਆਰ ਹੈ  ਜੂਸ ਦੇ ਵਿੱਚ ਕਾਲਾ ਲੂਣ ਪਾ ਲਾਓ ਤੇ ਨਿਮਬੂ ਦਾ ਰਸ ਪਾ ਲਓ,ਤੁਹਾਡਾ ਤਾਜਾ ਜੂਸ ਪੀਣ ਲਈ ਤਿਆਰ ਹੈ।

Any information provided on this article is not intended to diagnose, treat, or cure. This article is for information purposes only. The information on this article is not intended to replace proper medical care.

If you have any specific questions about any medical matter you should consult your doctor or other professional healthcare provider.

Leave a Reply