ਕੀ ਤੁਹਾਨੂੰ ਪਤਾ ਹੈ ਡੀ ਜੀ ਪੀ ਕੌਣ ਹੁੰਦਾ ਹੈ , ਸੁਣੋ ਨੀਟੂ ਸ਼ਟਰਾ ਵਾਲੇ ਦੇ ਜ਼ੁਬਾਨੀ , ਵੀਡੀਓ ਦੇਖਦੇ ਹੋਏ ਦਿਮਾਗ ਨੂੰ ਇੱਕ ਪਾਸੇ ਰੱਖਣਾ ਨਾ ਭੁੱਲਿਓ

ਕੀ ਤੁਹਾਨੂੰ ਪਤਾ ਹੈ ਡੀ ਜੀ ਪੀ ਕੌਣ ਹੁੰਦਾ ਹੈ-ਸੁਣੋ ਨੀਟੂ ਸ਼ਟਰਾ ਵਾਲੇ ਦੇ ਜ਼ੁਬਾਨੀ

ਨੀਟੂ ਸ਼ਟਰਾ ਵਾਲਾ ਨਾਮ ਹੀ ਕਾਫੀ ਹੈ ਹੋਰ ਤਾਰੁਫ਼ ਦੀ ਕੋਈ ਲੋੜ ਨਹੀਂ ਹੈ , ਨੀਟੂ ਸ਼ਟਰਾ ਵਾਲਾ ਜਿਸ ਦੇ ਪਰਿਵਾਰ ਦੇ 9 ਮੇਂਬਰ ਅਤੇ ਵੋਟਾਂ ਸਿਰਫ 5 ਪਈਆਂ ਸਨ , ਬਾਅਦ ਦੇ ਵਿੱਚ ਰੇਸਲਿੰਗ ਦੇ ਵਿੱਚ ਵੀ ਆਪਣਾ ਹੱਥ ਅਜਮਾਇਆ

ਹੁਣ ਤੁਹਾਡੇ ਲਈ ਆਪਣਾ ਨਵਾਂ ਗਾਣਾ ਲੈ ਕੇ ਆਏ ਨੇ ਡੀ ਜੀ ਪੀ ਪੰਜਾਬ ਦਾ|

Leave a Reply