ਸਰਕਾਰ ਵਲੋ ਕ-ਰੋ-ਨਾ ਵਾਇ-ਰਸ ਕਾਰਨ ਲੋਕਾ ਨੂੰ ਕਈ ਤਰ੍ਹਾ ਦੀਆ ਸਹੂਲਤਾ ਦਿੱਤੀਆ ਜਾ ਰਹੀਆ ਹਨ । ਤੇ ਹੁਣ ਸਰਕਾਰ ਵਲੋ ਡਰਾਈਵਿੰਗ ਲਾਇਸੈਂਸ ਤੇ ਵਾਹਨ ਪਰਮਿਟਾਂ ਲਈ ਇਕ ਵੱਡਾ ਐਲਾਨ ਕੀਤਾ ਹੈ। ਜਿਸ ਵਿਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹਨਾ ਦੇ ਡਰਾਈਵਿੰਗ ਲਾਇਸੈਂਸਾਂ ਅਤੇ ਵਾਹਨ ਪਰਮਿਟਾਂ ਦੀ ਵੈਧਤਾ ਇਕ ਫਰਵਰੀ ਤੋਂ 31 ਮਈ 2020 ਤੱਕ ਖਤਮ ਹੋ ਗਈ ਹੈ । ਉਹਨਾ ਦੀ ਵੈਧਤਾ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ । ਇਸ ਸੰਬੰਧੀ ਨਿਰਦੇਸ਼ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋ ਸਾਰੇ ਰਾਜਾ ਨੂੰ ਦੇ ਦਿੱਤੇ ਗਏ ਹਨ ।ਲਾਇਸੈਂਸਾਂ ਜਾਂ ਪਰਮਿਟਸ ਨੂੰ ਨਵਿਆਉਣ ਵਿਚ ਪੈਦਾ ਹੋਣ ਵਾਲੀ ਦਿਕਤ ਨੂੰ ਖਤਮ ਕਾਰਨ ਵਾਸਤੇ ਕੇਦਰ ਸਰਕਾਰ ਵਲੋ ਇਹ ਹੁਕਮ ਦਿੱਤੇ ਗਏ ਹਨ । ਇਸ ਐਲਾਨ ਵਿਚ ਮੋਟਰ ਵਾਹਨ ਐਕਟ ਅਧੀਨ ਫਿਟਨੈਸ ਸਰਟੀਫਿਕੇਟ, ਹਰ ਤਰ੍ਹਾਂ ਦੇ ਪਰਮਿਟ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹੋਰ ਸਬੰਧਤ ਦਸਤਾਵੇਜ਼
ਆਦਿ ਦੀ ਵੀ ਵੈਧਤਾ ਵਧਾ ਦਿੱਤੀ ਗਈ ਹੈ। ਕ-ਰੋ-ਨਾ ਤੇ ਤਾਲਾ-ਬੰਦੀ ਕਾਰਨ ਇਹ ਫੈਸਲਾ ਲਿਆ ਗਿਆ ਹੈ । ਤਾ ਜੋ ਆਮ ਨਾਗਰਿਕ ਦੀਆ ਦਿਕਤਾ ਨੂੰ ਘੱਟ ਕੀਤਾ ਜਾ ਸਕੇ ।ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ।ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਆਮ ਤੋਂ ਲਈ ਗਈ ਹੁੰਦੀ ਹੈ।