ਤਲਾਕ ਦੇ ਚੁੱਕੀ ਪਤਨੀ ਨੂੰ ਮਨਉਣ ਚੱਲਾ ਭਗਵੰਤ ਮਾਨ ਅਮਰੀਕਾ?

ਤਲਾਕ ਦੇ ਚੁੱਕੀ ਪਤਨੀ ਨੂੰ ਕਿਵੇਂ ਮਨਉਣ ਚੱਲਾ ਭਗਵੰਤ ਮਾਨ ਅਮਰੀਕਾ।

ਇਕ ਕਮੇਡੀਅਨ ,ਐਕਟਰ ਤੇ ਸਿਆਸਤਦਾਨ ਦੇ ਤੋਰ ਤੇ ਪੂਰੇ ਵਰਲਡ ਵਿਚ ਆਪਣੀ ਜਗ੍ਹਾ ਲੋਕਾਂ ਦੇ ਦਿਲ ਵਿੱਚ ਬਣਾਂ ਚੁੱਕੇ ਭਗਵੰਤ ਮਾਨ ਹੁਣੀ ਅੱਜ ਕੱਲ ਇਕ ਨਵੀ ਪਾਰੀ ਜਿਤਣੇ ਦੀ ਤਿਆਰੀ ਕਰ ਰਹੇ ਹਨ ।

ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਹੁਣਾ ਦਾ ਤਲਾਕ ਹੋ ਚੁੱਕਾ ਹੈ, ਤੇ ਉਹ ਆਪਣੀ ਪਤਨੀ ਨੂੰ ਲੈਣ ਜਾ ਰਹੇ ਹਨ ਅਮਰੀਕਾ । ਕੁਝ ਸਾਲ ਪਹਿਲਾਂ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਵਿਚਕਾਰ ਤਲਾਕ ਹੋ ਚੁੱਕਾ ਸੀ ਕਿਉਂਕਿ ਭਗਵੰਤ ਮਾਨ ਹੁਣੀ ਰਾਜਨੀਤੀ ਵਿਚ ਆ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਚਹੁੰਦੇ ਸਨ।

ਜਿਸ ਕਾਰਨ ਕਰਕੇ ਉਹ ਰਾਜਨੀਤੀ ਵਿਚ ਜ਼ਿਆਦਾ ਰਹਿੰਦੇ ਸਨ ਤੇ ਇਸ ਕਾਰਨ ਕਰ ਕੇ ਓਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਸੁਨ ਜਿਸ ਕਾਰਨ ਉਹਨਾਂ ਦੀ ਪਤਨੀ ਨਾਲ ਮਤਭਦੇ ਰਹਿੰਦੇ ਸਨ ਪਰ ਹੁਣ ਉਹ ਸਾਰੇ ਮਤਭਦੇ ਨੂੰ ਭੁੱਲ ਕੇ ਉਹ ਆਪਣੀ ਪਤਨੀ ਨੂੰ ਮਨਾਉਣ ਅਮਰੀਕਾ ਜਾ ਰਹੇ ਹਨ।

ਤੇ ਜੇ ਓਹਨਾ ਦੀ ਕੋਈ ਗਲਤੀ ਹੋਈ ਤੇ ਉਹ ਮਾਫ਼ੀ ਵੀ ਮੰਗਣਗੇ, ਹੁਣ ਆਉਣ ਵਾਲਾ ਸਮਾਂ ਹੀ ਦੱਸੇ ਗਾ ਕੇ ਓਹ ਆਪਣੀ ਪਤਨੀ ਨੂੰ ਕਿਵੇਂ ਮਨਾਉਣੇ ਗਏ।

ਖ਼ਬਰ ਵਿੱਚ ਕਿੰਨੀ ਸੱਚਾਈ ਅਤੇ ਕਿੰਨਾ ਝੂਠ ਹੈ ਇਸ ਤੇ ਕੁੱਝ ਨਹੀਂ ਕਿਹਾ ਜਾ ਸਕਦਾ , ਪਰ ਭਗਵੰਤ ਮਾਨ ਦਾ ਸਿਤਾਰਾ ਇਸ ਵੇਲੇ ਅੰਬਰਾ ਤੇ ਜਰੂਰ ਹੈ , ਤੇ ਭਗਵੰਤ ਮਾਨ ਬਾਰੇ ਅਫਵਾਹ ਵ ਖ਼ਬਰ ਬਣ ਜਾਂਦੀ ਹੈ।

News source: DAINIK BHASKAR

YOUTUBE LINK : https://youtu.be/zMx1jpL8R-s

Leave a Reply