PUNJABI POETRY BY SUCHA LEHAL – ਗ਼ਜ਼ਲ ਅਤੇ ਕਵਿਤਾਵਾਂ – ਸੁੱਚਾ ਸਿੰਘ ਲੇਹਲ

PUNJABI POETRY BY SUCHA LEHAL – ਸੁਪਨੇ ਟੁੱਟਦੇ ਵੇਖੇ ਨੇ ਮੈਂ

ਸੁਪਨੇ ਟੁੱਟਦੇ ਵੇਖੇ ਨੇ ਮੈਂ

ਦਿਲ ਵੀ ਟੁੱਟਦੇ ਵੇਖੇ ਨੇ ਮੈਂ

ਸ਼ੀਸ਼ੇ ਯਾਰ ਸਲਾਮਤ ਰਹਿੰਦੇ

ਪੱਥਰ ਟੁੱਟਦੇ ਵੇਖੇ ਨੇ ਮੈਂ

ਕੌਣ ਨਿਭਾਉਂਦਾ ਵਾਅਦੇ ਅਜਕੱਲ

ਵਾਅਦੇ ਟੁੱਟਦੇ ਵੇਖੇ ਨੇ ਮੈਂ

ਲੇਹਲ ਕਾਹਤੋਂ ਦਰਦਾ ਜਾਨੈ

ਸਾਹ ਵੀ ਟੁੱਟਦੇ ਵੇਖੇ ਨੇ ਮੈਂ

GAJAL – PUNJABI POETRY BY SUCHA LEHAL – SUPNE TUTDE VEKHE NE MAIN

ਸੁੱਚਾ ਸਿੰਘ ਲੇਹਲ

READ MORE

LIKE US ON FACEBOOK

Leave a Reply