ਉਹ ਰੋਈ,
ਕਿਉਂ ਰੋਈ ,
ਅਜੇਹੀ ਗੱਲ ਕਿਹੜੀ ਹੋਈ ,
ਮੈਨੂੰ ਦੱਸ ਜਾਵੇ ਕੋਈ ……………………………….
ਉਹ ਰੋਈ ਤਾਂ ਰੋਈ , ਮੇਰਾ ਦਿਲ ਰੁਆ ਕੇ ਰੋਈ,
ਉਹ ਮੇਰੀ ਪ੍ਰੀਤ , ਮੈਂ ਓਹਦਾ ਪਿਆਰ,
ਉਸਨੂੰ ਸਮਝਾ ਦੇਵੇ ਕੋਈ……………………………..
ਜੱਦ ਮੇਰੇ ਵੱਲ ਉਹ ਤੱਕਦੀ ਹੈ,
ਅੱਖਾਂ ਬੰਦ ਕਰ ਕੇ ਹੱਸਦੀ ਹੈ ,
ਉਦੋਂ ਮੈਨੂੰ ਗੱਲ ਆਵੇ ਨਾ ਕੋਈ ,
ਉਹ ਰੋਈ ਤਾਂ ਰੋਈ ,ਮੇਰਾ ਦਿੱਲ ਰੁਆ ਕੇ ਰੋਈ ……………