ਤੁਸੀਂ ਕਿਸੇ ਲਈ ਚੰਗਾ ਕੀਤਾ ਹੋਵੇ ਜਾਂ ਮਾੜਾ ਕੀਤਾ ਹੋਵੇ ਹਰ ਕੋਈ ਸਮਾਂ ਪਾ ਕੇ ਭੁੱਲ ਜਾਏਗਾ , ਨਹੀਂ ਭੁੱਲੇਗਾ ਤਾਂ ਤੁਹਾਡੀਆਂ ਗੱਲਾਂ ਇਸ ਲਈ ਹਮੇਸ਼ਾ ਸਹੀ ਸ਼ਬਦਾਂ ਦੀ ਚੋਣ ਕਰੋ,ਕਦੀ ਵੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਾ ਕਰੋ ਕੇ ਕਿਸੇ ਦਾ ਦਿਲ ਵਲੂੰਦਰਯਾ ਜਾਵੇ ਤੇ ਉਹ ਸਾਰੀ ਜਿੰਦਗੀ ਉਸ ਨੂੰ ਨਾ ਭੁੱਲੇ ,ਸ਼ਬਦ ਇੱਕ ਬਾਰ ਮੂੰਹੋ ਨਿਕਲ ਜਾਣ ਤੇ ਉਹ ਜਾਂ ਤਾਂ ਚੰਗਾ ਕਰਦੇ ਨੇ ਜਾਂ ਮਾੜਾ ਇਸ ਲਈ ਸਾਡੀ ਕੋਸ਼ਿਸ਼ ਹਮੇਸ਼ਾ ਚੰਗਾ ਕਰਨ ਦੀ ਹੋਣੀ ਚਾਹੀਦੀ ਹੈ , ਕਿਉਂ ਕੇ ਸਾਡੇ ਸ਼ਬਦ ਹੀ ਹਨ ਜੋ ਸਾਨੂੰ ਕਿਸੇ ਅੱਗੇ ਚੰਗਾ ਜਾ ਮਾੜਾ ਬਣਾ ਸਕਦੇ ਹਨ |
ਹੇਠ ਲਿਖੀਆਂ ਤੁਕਾਂ ਜਾਂ ਸਤਰਾਂ ਦਾ ਜਿਹਨਾਂ ਦਾ ਰੋਜਾਨਾ ਜਿੰਦਗੀ ਚ ਇਸਤੇਮਾਲ ਕਰ ਕੇ ਤੁਸੀਂ ਦੂਜਿਆਂ ਨੂੰ ਵੀ ਚੰਗਾ ਫੀਲ ਕਰਾ ਸਕਦੇ ਹੋ ਅਤੇ ਨਾਲ ਦੀ ਨਾਲ motivate ਕਰ ਸਕਦੇ ਹੋ|
1.ਕੀ ਮੈਂ ਤੁਹਾਡੀ ਕੋਈ ਹੈਲਪ ਕਰ ਸਕਦਾ ਹਾਂ
ਅਕਸਰ ਅਸੀਂ ਦੇਖਦੇ ਆ ਕੇ ਹਰ ਕੋਈ ਕਿਸੇ ਨਾ ਕਿਸੇ tenshion ਜਾਂ ਸਮਸਿਆ ਚ ਗ੍ਰਸਤ ਹੈ , ਕੀ ਪਤਾ ਸਾਡਾ ਕਿਸੇ ਲਈ ਵਧਾਇਆ ਗਿਆ ਮਦਦ ਦਾ ਹੱਥ ਕਿਸੇ ਨੂੰ ਕਿੰਨੀ ਵੱਡੀ ਮੁਸੀਬਤ ਵਿੱਚੋ ਕੱਢ ਦਵੇ,ਇਸ ਲਈ ਹਮੇਸ਼ਾ ਹੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ |
2.ਜੇਕਰ ਮੈਂ ਤੁਹਾਡੇ ਕਿਸੇ ਕੰਮ ਆ ਸਕਾ ਤਾਂ ਮੈਨੂੰ ਖੁਸ਼ੀ ਮਿਲੇਗੀ
ਕਈ ਬਾਰ ਸਾਨੂੰ ਪਤਾ ਹੁੰਦਾ ਹੈ ਕੇ ਅਗਲਾ ਬੰਦਾ ਕਿਸੇ ਪ੍ਰੋਬਲਮ ਚ ਹੈ ਪਰ ਉਹ ਕਿਸੇ ਕਾਰਣ ਕਰ ਕੇ ਆਪਣੀ ਪ੍ਰੋਬਲਮ ਸਾਡੇ ਨਾਲ share ਨਹੀਂ ਕਰਦਾ ਇਸ ਲਈ ਸਾਨੂੰ ਉਦੋਂ ਆਪਣੇ ਆਪ ਉਸ ਕੋਲ ਜਾ ਕੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਤੇ ਉਸ ਤੋਂ ਪੁੱਛ ਕੇ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ,ਸਾਡੀ ਦੁਆਰਾ ਕੀਤੀ ਗਈ ਇਹ ਮਦਦ ਓਹਨਾ ਨੂੰ ਸਾਰੀ ਜਿੰਦਗੀ ਯਾਦ ਰਹੇਗੀ |
3.ਤੁਸੀਂ ਇਸ ਨੂੰ ਕਰ ਸਕਦੇ ਹੋ
ਸਾਡੇ ਦੋਸਤ ਰਿਸ਼ਤੇਦਾਰ ਜਾਂ ਕੋਈ ਨਜਦੀਕੀ ਜਿਹਨਾਂ ਨੂੰ ਅਸੀਂ ਬਹੁਤ ਸਾਲਾਂ ਤੋਂ ਜਾਣਦੇ ਹਾਂ , ਕਈ ਬਾਰ ਕਈ ਲੋਕ ਫੈਸਲੇ ਲੈਂਦੇ ਸਮੇ ਡਗਮਗਾ ਜਾਂਦੇ ਹਨ , ਜਾਂ ਓਹਨਾ ਨੂੰ ਆਪਣੇ ਆਪ ਤੇ ਕਈ ਬਾਰ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ , ਤਾਂ ਸਾਡੇ ਦੁਆਰਾ ਦਿੱਤਾ ਗਿਆ ਥੋੜਾ ਜੇਹਾ ਵਿਸ਼ਵਾਸ਼ ਓਹਨਾ ਚ ਕੁਜ ਕਰਨ ਦੀ ਅੱਗ ਫੂਕ ਸਕਦਾ ਹੈ ਤੁਹਾਡੇ ਵਿੱਚ ਇਸ ਤੋਂ ਵੀ ਜ਼ਿਆਦਾ ਕਰਨ ਦਾ ਦੱਮ ਹੈ- ਜੇਕਰ ਤੁਸੀਂ ਕਿਸੇ ਆਪਣੇ ਨੂੰ ਕਿਸੇ ਉੱਚੀ ਜਗ੍ਹਾ ਤੇ ਦੇਖਣਾ ਚਾਹੁੰਦੇ ਹੋ ਪਰ ਉਹ ਥੱਲੇ ਰਹਿ ਕੇ ਵੀ ਖੁਸ਼ ਹੈ ਤਾਂ ਉਸ ਨੂੰ samjao ਕੇ ਉਸ ਚ ਕੀ ਕੀ ਕਰਨ ਦੀਆ ਕੈਪਬਿਲਿਟੀਜ਼ ਹਨ ਉਸ ਨੂੰ ਜਰੂਰ ਅੱਗੇ ਵਧਣ ਦੀ ਤਾਕਤ ਮਿਲੇਗੀ|
4.ਤੁਸੀਂ ਡਰੋ ਨਾ ਮੈਂ ਤੁਹਾਡੇ ਨਾਲ ਹਾਂ
ਇਹ ਸ਼ਬਦ ਕਿਸੇ ਨੂੰ ਵੀ ਭਰੋਸਾ ਦੇ ਸਕਦੇ ਹਨ ਤੇ ਉਸ ਨੂੰ ਜਿੰਦਗੀ ਚ ਕੁਜ ਅਲੱਗ ਕਰਨ ਦੀ ਪ੍ਰੇਰਨਾ ਦੇ ਸਕਦੈ ਹਨ ਕਿਉਂ ਕੇ ਉਸ ਨੂੰ ਭਰੋਸਾ ਹੋਵੇਗਾ ਕੇ ਮੇਰੇ ਪਿੱਛੇ ਕੋਈ ਹੈ ਜੋ ਮੇਰਾ ਸਾਥ ਦਵੇਗਾ ਮੇਰੇ ਨਾਲ ਹਰ ਵੇਲੇ ਖੜਾ ਰਹੇਗਾ ਇਸ ਲਈ ਕਦੀ ਵੀ ਕਿਸੇ ਦੀ ਮਦਦ ਕਾਰਨ ਤੋਂ ਨਾ ਡਰੋ|
5.ਤੁਹਾਡੇ ਵਿੱਚ ਇਸ ਤੋਂ ਵੀ ਜ਼ਿਆਦਾ ਕਰਨ ਦਾ ਦੱਮ ਹੈ
ਜੇਕਰ ਤੁਸੀਂ ਕਿਸੇ ਆਪਣੇ ਨੂੰ ਕਿਸੇ ਉੱਚੀ ਜਗ੍ਹਾ ਤੇ ਦੇਖਣਾ ਚਾਹੁੰਦੇ ਹੋ ਪਰ ਉਹ ਥੱਲੇ ਰਹਿ ਕੇ ਵੀ ਖੁਸ਼ ਹੈ ਤਾਂ ਉਸ ਨੂੰ samjao ਕੇ ਉਸ ਚ ਕੀ ਕੀ ਕਰਨ ਦੀਆ ਕੈਪਬਿਲਿਟੀਜ਼ ਹਨ ਉਸ ਨੂੰ ਜਰੂਰ ਅੱਗੇ ਵਧਣ ਦੀ ਤਾਕਤ ਮਿਲੇਗੀ|
PLEASE ਤੇ ਵੈਲਕਮ ਐਂਡ thank ਯੂ ਕਹਿਣ ਚ ਕਦੇ ਵੀ ਕੰਜੂਸੀ ਨਾ ਕਰੋ