ਹਾਕੀ ਤੇ ਦਿਲਜੀਤ ਦੋਸਾਂਝ ਦੇ ਫੈਨਸ ਲਈ ਖੁਸ਼ਖਬਰੀ

ਦਿਲਜੀਤ ਦੋਸਾਂਝ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਭਾਰਤ ਦੇ ਸਰਵਸ਼੍ਰੇਸ਼ਠ ਡਰੈਗ ਫਲਿਕਰਾਂ ‘ਚ ਸ਼ੁਮਾਰ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਹੈ।

ਪਹਿਲਾ ਕਿਆਸ ਲਾਏ ਜਾ ਰਹੇ ਸਨ ਕੇ ਇਸ ਫ਼ਿਲਮ ਦਾ ਨਾਮ ਕੁਜ ਹੋਰ ਹੋਵੇਗਾ ਕਈ ਲੋਕਾਂ ਦਾ ਕਹਿਣਾ ਸੀ ਕੇ ਫ਼ਿਲਮ ਦਾ ਨਾਮ ਫਲਿਕਰ ਸਿੰਘ ਹੋਵੇਗਾ ਪਰ ਹੁਣ ਪੋਸਟਰ ਆਉਣ ਤੋਂ ਬਾਅਦ ਸਪਸ਼ਟ ਹੋ ਚੁੱਕਾ ਹੈ ਕੇ ਇਸ ਫ਼ਿਲਮ ਦਾ ਨਾਮ ਸੂਰਮਾ ਹੋਵੇਗਾ।ਦਿਲਜੀਤ ਦੋਸਾਂਝ ਨੇਪੋਸਟਰ ਆਪਣੀ ਟਵਿੱਟਰ ਤੇ share ਕੀਤਾ ।

Leave a Reply