ਚੀਕੂ ਖਾਣ ਦੇ ਫਾਇਦੇ ਕਾਫੀ ਹਨ , ਚੀਕੂ ਹਰ ਮੌਸਮ ਦੇ ਵਿਚ ਮਿਲਣ ਵਾਲਾ ਫਲ ਹੈ , ਇਸ ਨੂੰ ਇੰਗਲਿਸ਼ ਦੇ ਵਿੱਚ sapota , sapodilla, noseberry, mudapple ਆਦਿ ਨਾਵਾਂ ਨਾ ਜਾਣਿਆ ਜਾਂਦਾ ਹੈ , ਚੀਕੂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਲਰੀ ਹੁੰਦੀ ਕੈਲਰੀ , ਚੀਕੂ ਦਾ ਫ਼ਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ,ਖਾਸ ਕਰ ਕੇ ਸਾਡੀ ਸਕਿਨ ਅਤੇ ਵਾਲਾਂ ਲਈ,ਇਸ ਦੇ ਉੱਪਰਲੇ ਸ਼ਿਲਕੇ ਨੂੰ ਖੋਲ ਕੇ ਖਾਇਆ ਜਾਂਦਾ ਹੈ।
ਇਸ ਫੁੱਲ ਦੇ ਵਿੱਚ ਸ਼ੂਗਰ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ , ਇਹ ਫਲ ਆਸਾਨੀ ਨਾਲ ਪਚਣ ਵਾਲਾ ਫ਼ਲ ਹੈ,ਇਸ ਦੇ ਵਿੱਚ ਵਿਟਾਮਿਨ ਅਤੇ ਮਿਨੀਰੇਲਸ ਕਾਫੀ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ, ਮੂਲ ਤੌਰ ਤੇ ਇਹ ਫਲ ਮੈਕਸੀਕੋ ਦੇ ਵਿੱਚ ਪਾਇਆ ਜਾਂਦਾ ਹੈ , ਭਾਰਤ ਅਤੇ ਮੈਕਸੀਕੋ ਦੇ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।
ਚੀਕੂ ਖਾਣ ਨਾਲ ਚਮੜੀ ਖੂਬਸੂਰਤ ਅਤੇ ਤੰਦੁਰੁਸਤ ਰਹਿੰਦੀ ਹੈ।
ਚੀਕੂ ਦੇ ਵਿੱਚ ਵਿਟਾਮਿਨਜ਼ ਤੋਂ ਲੈ ਕੇ ਓਕ੍ਸੀਡੇੰਟ ਹੁੰਦੇ ਹਨ ਜੋ ਚਮੜੀ ਨੂੰ ਸਾਫ , ਖੂਬਸੂਰਤ ਅਤੇ ਤੰਦੁਰੁਸਤ ਰੱਖਦੇ ਹਨ , ਓਕਸੀਡੇੰਟ ਦਾ ਉਪਯੋਗ ਕਰਨ ਨਾਲ ਉਮਰ ਘਟ ਲੱਗਦੀ ਹੈ ਅਤੇ ਝੁਰੜੀਆਂ ਵੀ ਨਹੀਂ ਆਉਂਦੀਆਂ ਹਨ , ਚੇਹਰੇ ਤੇ ਰੰਗਤ ਰਹਿੰਦੀ ਹੈ ਅਤੇ ਕਿਲ ਨਹੀਂ ਨਿਕਲਦੇ ,ਚੀਕੂ ਚੇਹਰੇ ਦੇ ਲਈ ਕਾਫੀ ਫਾਇਦੇਮੰਦ ਹੈ।
Also Read
ਆਂਵਲਾ ਖਾਣ ਦੇ ਫਾਇਦੇ – ਆਂਵਲਾ ਸਾਡੀ ਸਿਹਤ ਲਈ ਵਰਦਾਨ ਬਣ ਸਕਦਾ ਹੈ ਜੇ ਅਸੀਂ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੀਏ , ਆਂਵਲੇ ਦੇ ਤੇਲ ਤੋਂ ਲੈ ਕੇ ਆਂਵਲਾ ਮੁਰੱਬੇ ਚ ਅਚਾਰ ਚ ਹਰ ਜਗ੍ਹਾ ਇਸਤੇਮਾਲ ਹੁੰਦਾ ਹੈ।
ਚਕੰਦਰ ਖਾਣ ਦੇ ਫਾਇਦੇ – ਚਕੰਦਰ ਖਾਣਾ ਸਿਹਤ ਦੇ ਲੈ ਬਹੁਤ ਹੀ ਫਾਇਦੇਮੰਦ ਹੈ , ਇਹ ਅਨੀਮੀਆ ਅਤੇ ਡਾਇਬਟੀਜ਼ ਦੇ ਦੇ ਰੋਗੀਆਂ ਲਈ ਬਹੁਤ ਹੀ ਅਸਰਦਾਰ ਤੇ ਰੋਗ ਮੁਕਤ ਕਰਨ ਵਾਲਾ ਹੈ , ਇਸ ਦਾ ਸੇਵਨ ਕਰਨ ਨਾਲ ਸਟੈਮਿਨਾ ਵੱਧਦਾ ਹੈ , ਚੱਕਰ , ਥਕਾਨ ਤੋਂ ਵੀ ਰਾਹਤ ਮਿਲਦੀ ਹੈ ।
ਚੀਕੂ ਖਾਣ ਦਾ ਅੱਖਾਂ ਅਤੇ ਹੱਡੀਆਂ ਨੂੰ ਫਾਇਦਾ।
ਚੀਕੂ ਦੇ ਵਿੱਚ ਵਿਟਾਮਿਨ A ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ , ਜਿਸ ਨਾਲ ਅੱਖਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ , ਚੀਕੂ ਦੇ ਵਿੱਚ ਕੈਲਸ਼ੀਅਮ , ਫਾਸਫੋਰਸ ਅਤੇ ਆਯਰਨ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਕੇ ਹੱਡੀਆਂ ਦੀ ਮਜਬੂਤੀ ਦੇ ਵਿੱਚ ਸਹਾਇਕ ਹਨ,ਇਹਨਾਂ ਕਰਨਾ ਕਰ ਕੇ ਚੀਕੂ ਖਾਣ ਨਾਲ ਅੱਖਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ ਅਤੇ ਹੱਡੀਆਂ ਮਜਬੂਤ ਅਤੇ ਤਾਕਤਵਰ ਹੁੰਦੀਆਂ ਹਨ।
ਚੀਕੂ ਐਨਰਜੀ ਵਧਾਉਂਦਾ ਹੈ ਅਤੇ ਕਬਜ਼ ਦੂਰ ਕਰਦਾ ਹੈ।
ਚੀਕੂ ਦੇ ਵਿੱਚ ਗਲੂਕੋਜ਼ ਦੀ ਮਾਤਰਾ ਵੀ ਕਾਫੀ ਹੁੰਦੀ ਹੈ , ਜਿਸ ਨਾਲ ਇਹ ਤੁਹਾਨੂੰ ਕਾਫੀ ਮਾਤਰਾ ਦੇ ਵਿੱਚ ਐਨਰਜੀ ਪ੍ਰਦਾਨ ਕਰਦਾ ਹੈ , ਉਹ ਲੋਕ ਜੋ ਕਾਫੀ ਹੱਡ ਤੋੜਵੀ ਮੇਹਨਤ ਕਰਦੇ ਹਨ ਜਾ ਖਿਡਾਰੀ ਜਿਹਨਾਂ ਨੂੰ ਜ਼ਿਆਦਾ ਐਨਰਜੀ ਦੀ ਲੋੜ ਹੁੰਦੀ ਹੈ ਓਹਨਾ ਲਈ ਚੀਕੂ ਕਾਫੀ ਫਾਇਦੇਮੰਦ ਹੈ ਕਿਉ ਕੇ ਇਸ ਦੇ ਵਿੱਚ ਐਨਰਜੀ ਕਾਫੀ ਮਾਤਰਾ ਦੇ ਵਿੱਚ ਹੁੰਦੀ ਹੈ।
Read More
ਅਦਰਕ ਦੇ ਫਾਇਦੇ – ਅਦਰਕ ਅੰਤੜਾ ਨੂੰ ਲਚਕੀਲਾ ਤੇ ਸ਼ਕਤੀਸ਼ਾਲੀ ਬਣਾਉਂਦਾ ਹੈ,ਪੇਟ ਦੀ ਜਲਣ ਤੇ ਸੋਜ ਨੂੰ ਮਿਟਾਉਂਦਾ ਹੈ।
ਗਾਜਰਾਂ ਖਾਣ ਦੇ ਫਾਇਦੇ – ਹਰ ਰੋਜ ਗਾਜਰਾਂ ਦਾ ਸਲਾਦ ਖਾਣ ਨਾਲ ਤੇ ਗਾਜਰਾਂ ਦਾ ਜੂਸ ਪੀਣ ਨਾਲ ਚੇਹਰੇ ਤੇ ਚਮਕ ਆਉਂਦੀ ਹੈ , ਗਾਜਰਾਂ ਖੂਨ ਨੂੰ ਸਾਫ ਕਰਦੀਆਂ ਹਨ ਗਾਜਰਾਂ ਖਾਣ ਦੇ ਫਾਇਦੇ – ਹਰ ਰੋਜ ਗਾਜਰਾਂ ਦਾ ਸਲਾਦ ਖਾਣ ਨਾਲ ਤੇ ਗਾਜਰਾਂ ਦਾ ਜੂਸ ਪੀਣ ਨਾਲ ਚੇਹਰੇ ਤੇ ਚਮਕ ਆਉਂਦੀ ਹੈ , ਗਾਜਰਾਂ ਖੂਨ ਨੂੰ ਸਾਫ ਕਰਦੀਆਂ ਹਨਗਾਜਰਾਂ ਖਾਣ ਦੇ ਫਾਇਦੇ – ਹਰ ਰੋਜ ਗਾਜਰਾਂ ਦਾ ਸਲਾਦ ਖਾਣ ਨਾਲ ਤੇ ਗਾਜਰਾਂ ਦਾ ਜੂਸ ਪੀਣ ਨਾਲ ਚੇਹਰੇ ਤੇ ਚਮਕ ਆਉਂਦੀ ਹੈ , ਗਾਜਰਾਂ ਖੂਨ ਨੂੰ ਸਾਫ ਕਰਦੀਆਂ ਹਨ।
ਚੀਕੂ ਦਾ ਸਾਡੇ ਵਾਲਾਂ ਨੂੰ ਫਾਇਦਾ।
ਚੀਕੂ ਖਾਣ ਨਾਲ ਵਾਲ ਜੜਾਂ ਤੋਂ ਮਜਬੂਤ ਹੁੰਦੇ ਹਨ , ਚੀਕੂ ਨਾਲ ਵਾਲਾ ਨੂੰ ਨਮੀ ਮਿਲਦੀ ਹੈ, ਜਿਸ ਨਾਲ ਵਾਲ ਮੁਲਾਇਮ ਰਹਿੰਦੇ ਹਨ , ਸਾਡੇ ਵੱਲ ਅਕਸ਼ਰ ਸਾਡੇ ਖਾਣ ਪਾਣ ਨਾਲ ਪ੍ਰਭਾਵਿਤ ਰਹਿੰਦੇ ਹਨ ਜੇਕਰ ਤੁਸੀਂ ਆਪਣਾ ਆਹਾਰ ਸਹੀ ਮਾਤਰਾ ਦੇ ਵਿੱਚ ਲੈਂਦੇ ਹੋ ਤਾਂ ਵਾਲ਼ ਰੇਸ਼ਮੀ ਮੁਲਾਇਮ ਤੇ ਕਾਲੇ ਰਹਿੰਦੇ ਹਨ , ਵਾਲਾ ਦੇ ਉੱਤੇ ਜ਼ਿਆਦਾ ਐਸਪੈਰੀਮੈਂਟ ਕਰਨ ਨਾਲ ਵੀ ਵਾਲ ਖਰਾਬ ਹੋ ਜਾਂਦੇ ਹਨ।
Any information provided on this article is not intended to diagnose, treat, or cure. This article is for information purposes only. The information on this article is not intended to replace proper medical care.
If you have any specific questions about any medical matter you should consult your doctor or other professional healthcare provider.