ਅਨਮੋਲ ਗੱਲਾਂ

  1. ਔਖੇ ਹਾਲਾਤਾਂ ਨੂੰ ਸਹਿਣ ਦੀ ਤਾਕਤ ਸਿਰਫ ਪ੍ਰਮਾਤਮਾ ਨੂੰ ਯਾਦ ਕਰਨ ਨਾਲ ਹੀ ਮਿਲਦੀ ਹੈ.

2. ਜੋ ਤੁਹਾਡੀ ਖਾਮੋਸ਼ੀ ਨਾ ਪੜ ਸਕੇ ਉਸ ਨੂੰ ਆਪਣਾ ਦੁੱਖ ਬੋਲ ਕੇ ਦੱਸਣਾ , ਸਮਾਂ ਬਰਬਾਦ ਕਰਨ ਵਾੰਗ ਹੈ .

Leave a Reply