ਕੋਰੀਆ ਸੁਪਰ ਸੀਰੀਜ਼ ਜਿੱਤੀ ਪੀਵੀ ਸਿੰਧੂ

ਕੋਰੀਆਈ ਸੁਪਰ ਸੀਰੀਜ਼ ਫਾਈਨਲ: ਪੀਵੀ ਸਿੰਧੂ ਨੇ ਇਤਿਹਾਸ ਰਚਿਆ, ਕੋਰੀਆ ਸੁਪਰ ਸੀਰੀਜ਼ ਜਿੱਤੀ: ਸਿੰਧੂ ਕੋਰੀਆ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲਾ ਭਾਰਤੀ ਖਿਡਾਰੀ

ਭਾਰਤ ਦੀ ਪ੍ਰਮੁੱਖ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇਕੋਰੀਆ ਓਪਨ ਦੀ ਜਪਾਨੀ ਖਿਡਾਰੀ Nojomi ਓਕੂਹਾਰਾ ਫਾਈਨਲ ਹਰਾ ਕੇ ਇਹ ਖਿਤਾਬ ਜਿੱਤਿਆ।ਇਸ ਜਿੱਤ ਨਾਲ ਸਿੰਧੂ ਹਾਰ ਦਾ ਬਦਲਾ ਲੈਣ ਦੀ ਤਮੰਨਾ ਵੀਪੂਰੀ ਕਰ ਲਈ ਹੈ।

ਸਿੰਧੂ ਨੇ ਇਕ ਘੰਟੇ ਤੱਕ ਚੱਲੇ ਇਸ ਮੁਕਾਬਲੇ ‘ਚ 22-20, 11-21, 21-18 ਨਾਲ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ।

Leave a Reply